ਕਰ ਨਾ ਸੌਦੇਬਾਜ਼ੀਆਂ

by Sandeep Kaur

ਕਰ ਨਾ ਸੌਦੇਬਾਜ਼ੀਆਂ ਨੂੰ ਪਿਆਰ ਵਿੱਚ।
ਘਰ ਦੀਆਂ ਗੱਲਾਂ ਨਾ ਲਿਆ ਬਾਜ਼ਾਰ ਵਿੱਚ।

ਰਣਜੀਤ ਸਰਾਂਵਾਲੀ

You may also like