ਕਦ ਕੁ ਤਕ

by Sandeep Kaur

ਕਦ ਕੁ ਤਕ ਬਚਦਾ ਭਲਾ ਉਹ ਲੁਟ ਹੀ ਜਾਣਾ ਸੀ ਅਖ਼ੀਰ
ਰਾਜੇ ਤੋਂ ਦਰਬਾਨ ਤਕ ਸਨ ਸਭ ਦਲਾਲੀ ਭਾਲਦੇ

ਸ਼ਾਮ ਸਿੰਘ ਅੰਗ ਸੰਗ

You may also like