478
ਕਦੋਂ ਤੱਕ ਤੁਰੋਗੇ ਕਿਨਾਰੇ ਕਿਨਾਰੇ।
ਨਾ ਸਮਝੋਗੇ ਲਹਿਰਾਂ ਦੇ ਕਦ ਤੱਕ ਇਸ਼ਾਰੇ।
ਚਿਰਾਂ ਤੋਂ ਨੇ ਕਲੀਆਂ ਦੇ ਪੈਰਾਂ ‘ਚ ਛਾਲੇ,
ਕਲਾਕਾਰ ਹੱਥਾਂ ਨੂੰ ਖੇੜਾ ਪੁਕਾਰੇ।