552
ਕਦੇ ਹੈ ਗੀਤ ਦਾ ਹੁੰਦਾ ਕਦੇ ਤਲਵਾਰ ਦਾ ਮੌਸਮ
ਕਦੇ ਤਾਂ ਤਲਬ ਬਰਫ਼ਾਂ ਦੀ ਕਦੇ ਅੰਗਿਆਰ ਦਾ ਮੌਸਮ
ਜ਼ੁਲਮ ਦੀ ਹੱਦ ਹੁੰਦੀ ਹੈ ਸਿਤਮ ਦੀ ਸਿਖ਼ਰ ਹੁੰਦੀ ਹੈ
ਕਿ ਹੁਣ ਹੈ ਖ਼ਤਮ ਹੋਵਣ ਤੇ ਤੇਰੇ ਹੰਕਾਰ ਦਾ ਮੌਸਮ