ਓਸ ਜੀਵਨ

by Sandeep Kaur

ਓਸ ਜੀਵਨ ਦੀ ਸਜ਼ਾ ਪੂਰੀ ਕਦੋਂ ਤੱਕ ਹੋਇਗੀ,
ਜੇਸ ਦਾ ਹਰ ਪਲ ਕਿਆਮਤ ਦੀ ਤਰ੍ਹਾਂ ਹੀ ਬੀਤਦਾ।

ਰਾਜਿੰਦਰ ਸਿੰਘ ਜਾਲੀ

You may also like