ਐ ਨਜ਼ੂਮੀ

by Sandeep Kaur

ਐ ਨਜ਼ੂਮੀ ! ਹੱਥ ਮੇਰਾ ਹੋਰ ਗਹੁ ਦੇ ਨਾਲ ਵੇਖ,
ਕੁੱਝ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।

ਹਰਬੰਸ ਸਿੰਘ ਮਾਛੀਵਾੜਾ

You may also like