ਏਸ ਤੋਂ

by Sandeep Kaur

ਏਸ ਤੋਂ ਵਧ ਬਦਬਖਤੀ ਹੋਰ ਕੀ ਹੋ ਸਕਦੀ ਏ
ਸਹਿਰਾ ਵੇਖ ਕੇ ਆਖਣ ਲੋਕੀਂ ਦਰਿਆ ਲਭਿਆਂ

ਕਾਇਮ ਨਕਵੀ

You may also like