ਮਿੰਦਰਾ ਕਾਹਨੂੰ ਫਿਰੇਂ

by Sandeep Kaur

ਮਿੰਦਰਾ ਕਾਹਨੂੰ ਫਿਰੇਂ ਅਦਾਸਿਆ
ਬੇ ਤੈਨੂੰ ਕਿਹੜੀ ਗੱਲ ਦਾ ਝੋਰਾ
ਬੀਬੀ ਜੋਰੋ ਨੇ ਜਾਇਆ ਕਾਕਾ
ਨੀ ਮੇਰਾ ਉਜਰ ਨਾ ਭੋਰਾ
ਜੋਰੋ ਨੇ ਜੰਮਿਆ ਕਾਕਾ
ਨੀ ਮੈਨੂੰ ਖਬਰ ਏ ਭੋਰਾ

You may also like