ਏਸ ਗੱਲੋਂ ਤਾਂ

by Sandeep Kaur

ਏਸ ਗੱਲੋਂ ਤਾਂ ਦਾਗ਼ੀ ਵੀ ਹੈਰਾਨ ਹੈ,
ਰਾਤ ਬੀਤਣ ਤੋਂ ਬਾਅਦ ਉਹ ਕਿਵੇਂ ਬਚ ਗਿਆ
ਹਿਜ਼ਰ ਦੀ ਸਾਣ ‘ਤੇ ਤਿੱਖੇ ਕੀਤੇ ਹੋਏ
ਜਿਸ ਦੇ ਦਿਲ ਉੱਤੇ ‘ ਚਲਦੇ ਗੰਡਾਸੇ ਰਹੇ

ਦਾਗੀ ਗੜ ਸ਼ੰਕਰੀ

You may also like