417
ਏਸ ਗੱਲੋਂ ਤਾਂ ਦਾਗ਼ੀ ਵੀ ਹੈਰਾਨ ਹੈ,
ਰਾਤ ਬੀਤਣ ਤੋਂ ਬਾਅਦ ਉਹ ਕਿਵੇਂ ਬਚ ਗਿਆ
ਹਿਜ਼ਰ ਦੀ ਸਾਣ ‘ਤੇ ਤਿੱਖੇ ਕੀਤੇ ਹੋਏ
ਜਿਸ ਦੇ ਦਿਲ ਉੱਤੇ ‘ ਚਲਦੇ ਗੰਡਾਸੇ ਰਹੇ