ਉੱਡੀ ਜੋ ਬਾਹਰ

by Sandeep Kaur

ਉੱਡੀ ਜੋ ਬਾਹਰ ਧੂੜ ਤਾਂ ਮੂੰਹ-ਸਿਰ ਨੂੰ ਢਕ ਲਿਆ,
ਉਸ ਦਾ ਕਰੋਗੇ ਕੀ ਕਿ ਜੋ ਅੰਦਰ ਭੂਚਾਲ ਹੈ।

ਦੇਵਿੰਦਰ ਦਿਲਰੂਪ (ਡਾ.)

You may also like