ਉਹ ਜਦੋਂ ਜਗਦਾ

by Sandeep Kaur

ਉਹ ਜਦੋਂ ਜਗਦਾ ਸੀ ਕਿੱਦਾਂ ਸ਼ੂਕਦੀ ਸੀ ਇਹ ਹਵਾ
ਬੁਝ ਗਿਆ ਦੀਵਾ ਸ਼ਹਿਰ ਦੀ ਹੁਣ ਹਵਾ ਖ਼ਾਮੋਸ਼ ਹੈ।

ਰਾਬਿੰਦਰ ਮਸਰੂਰ

You may also like