ਉਹ ਅੰਦਰੋਂ

by Sandeep Kaur

ਉਹ ਅੰਦਰੋਂ ਦੇ ਜ਼ਹਿਰਾਂ ਦਾ ਭਰਿਆ ਪਿਆਲਾ
ਨਾ ਜਾ ਦੇ ਉਹਦੀ ਤੂੰ ਮਿਠੜੀ ਬਾਣੀ ਉਪਰ

ਰੁਬੀਨਾ ਸ਼ਬਨਮ

You may also like