293
ਉਹਦੀ ਸੀਰਤ ਬੜੀ ਹੈ ਕੰਡਿਆਲੀ
ਉਹਦੀ ਸੂਰਤ ਗੁਲਾਬ ਵਰਗੀ ਏ
ਦਿਲ ਨੂੰ ਰੱਖਦੀ ਰਾਤ ਦਿਨ ਮਦਹੋਸ਼
ਯਾਦ ਉਹਦੀ ਸ਼ਰਾਬ ਵਰਗੀ ਏ