350
ਉਸ ਅੱਲ੍ਹੜ ਨੂੰ ਆਖ ਦਿਉ ਗ਼ਮਾਂ ਦਾ ਨਾਂ ਸਾਗਰ ਤਰਿਆ ਕਰ
ਸਿਰ ਲੈ ਫੁਲਕਾਰੀ ਚਾਨਣ ਦੀ ਨਾ ਕਾਲੀ ਰਾਤੋਂ ਡਰਿਆ ਕਰ
ਵੇਖਣ ਲਈ ਰੰਗਤ ਕਿਰਨਾਂ ਦੀ ਕੱਚ ਦਾ ਇਕ ਟੁਕੜਾ ਕਾਫ਼ੀ ਹੈ
ਰੰਗ ਸੰਧੂਰੀ ਤੱਕਣ ਨੂੰ ਨਾ ਹੱਥ ’ਤੇ ਸੂਰਜ ਧਰਿਆ ਕਰ