ਉਮਰ ਭਰ

by Sandeep Kaur

ਉਮਰ ਭਰ ਇਕ ਦੂਸਰੇ ਦੀ ਬਾਂਹ ਫੜੀ ਤੁਰਦੇ ਰਹੇ
ਫਿਰ ਵੀ ਰਿਸ਼ਤਾ ਬਣ ਨਾ ਸਕਿਆ ਪਿਆਰ ਦਾ ਅਹਿਸਾਸ ਦਾ

ਸਤੀਸ਼ ਗੁਲਾਟੀ

You may also like