ਇਹ ਹੰਝੂ ਤਾਂ

by Sandeep Kaur

ਇਹ ਹੰਝੂ ਤਾਂ ਅਮਾਨਤ ਹੁੰਦੇ ਨੇ ਤਨਹਾਈ ਦੇ ਸੱਜਣੋਂ
ਭਰੀ ਮਹਿਫ਼ਲ ‘ਚ ਅੱਖੀਆਂ ਬਰਸਣਾ ਚੰਗਾ ਨਹੀਂ ਹੁੰਦਾ

ਦੀਦਾਰ ਪੰਡੋਰਵੀ

You may also like