ਇਸ਼ਕ ਜਿਹੜਾ

by Sandeep Kaur

ਇਸ਼ਕ ਜਿਹੜਾ ਹੌਸਲਾ ਬਖ਼ਸ਼ੇ ਨਾ ਮੰਜ਼ਿਲ ਪਾਣ ਦਾ
ਸਮਝ ਕੇ ਇਕ ਰੋਗ ਉਸ ਨੂੰ ਤਜ ਦਿਉ ਠੁਕਰਾ ਦਿਉ

ਸੁਖਦੇਵ ਸਿੰਘ ਗਰੇਵਾਲ

You may also like