ਇਕ ਵੀ

by Sandeep Kaur

ਇਕ ਵੀ ਪੇਸ਼ ਨਾ ਚਲਣ ਦਿੱਤੀ ਪੰਜੇ ਸ਼ਾਹ ਅਸਵਾਰਾਂ।
ਪਾਪਾਂ ਦੀ ਦਲਦਲ ਵਿਚ ਫਸਿਆ ਰੋ ਰੋ ਧਾਹਾਂ ਮਾਰਾਂ।

ਨਰਿੰਦਰ ਮਾਨਵ

You may also like