ਇਕੋ ਰੰਗ

by Sandeep Kaur

ਇਕੋ ਰੰਗ ਰਹਿ ਗਿਆ ਬਾਕੀ ਚਿੱਟਾ ਮੇਰੀ ਗਠੜੀ ਵਿਚ
ਹੋਰ ਮੈਂ ਸੱਭੇ ਵੰਡ ਆਇਆ ਹਾਂ ਜਿਥੇ ਜਿਥੇ ਠਾਹਰਾਂ ਸਨ

ਮੇਦਨ ਸਿੰਘ ਮੇਦਨ

You may also like