330
ਆ ਕਿ ਮੁਕਟੀ ਇਸ਼ਕ ਦੀ ਅੱਜ ਸੀਸ ਤੇਰੇ ਧਰ ਦਿਆਂ
ਆ ਕਿ ਤੇਰੇ ਹੁਸਨ ਨੂੰ ਅੱਜ ਜੀਣ ਜੋਗਾ ਕਰ ਦਿਆਂ
ਆ ਕਿ ਤੇਰੇ ਮੋਢਿਆਂ ਨੂੰ ਇਸ਼ਕ ਦੇ ਖੰਭ ਲਾ ਦਿਆਂ,
ਆ ਕਿ ਤੇਰੇ ਹੁਸਨ ਨੂੰ ਅਜ ਉੱਡਣ ਜੋਗਾ ਕਰ ਦਿਆਂ