ਆਸ ਦੀ ਲਾਲੀ

by Sandeep Kaur

ਆਸ ਦੀ ਲਾਲੀ ਮੱਥੇ ਧਰ ਕੇ ਸੂਰਜ ਬਣ ਕੇ ਆਇਆ ਸੀ
ਉਸ ਵੀ ਸਾਡਾ ਜੁਗਨੂੰ ਵਰਗਾ ਨੂਰ ਹੰਢਾਇਆ ਸ਼ਾਮ ਢਲੇ

ਸੁਦਰਸ਼ਨ ਵਾਲੀਆ

You may also like