ਆਪਣੇ ਐਬ

by Sandeep Kaur

ਆਪਣੇ ਐਬ ਨਜ਼ਰ ਨਾ ਆਉਂਦੇ ਨੇ ਸਾਨੂੰ,
ਦੂਸਰਿਆਂ ਦੇ ਖੋਲ੍ਹ ਰਹੇ ਹਾਂ ਪੋਲ ਅਸੀਂ।

ਸੁਰਜੀਤ ਸਿੰਘ ਅਮਰ

You may also like