384
ਆਖਣ ਕੱਲਾ ਕੱਲਾ ਯੋਧਾ ਸਵਾ ਲੱਖ ’ਤੇ ਭਾਰੂ ਹੈ
ਪਲਾਂ ਛਿਣਾਂ ਨੂੰ ਡੋਲਣ ਵਾਲਾ ਸਿੰਘਾਸਣ ਸਰਕਾਰਾਂ ਦਾ
ਬੰਬਾਂ ਤੇ ਬੰਦੂਕਾਂ ਨਾਲੋਂ ਲੋਕੀਂ ਸ਼ਕਤੀਸ਼ਾਲੀ ਨੇ
ਭਰਮ-ਭਕਾਨਾ ਫਟ ਜਾਂਦਾ ਹੈ ਅਲ੍ਹੜ ਦਾਅਵੇਦਾਰਾਂ ਦਾ