417
ਆਖਣਾ ਓਸੇ ਨੂੰ ਲੋਕਾਂ ਨੇ ਚਿਰਾਗ਼
ਖ਼ੁਦ ਬਲਣ ਦੀ ਜਿਸ ਦੀ ਆਦਤ ਹੋ ਗਈ
ਬਣ ਗਿਆ ਚਾਨਣ ਮੁਨਾਰਾ ਸਭ ਲਈ
ਨ੍ਹੇਰ ਤੋਂ ਜਿਸ ਨੂੰ ਵੀ ਨਫ਼ਰਤ ਹੋ ਗਈ