ਅੱਖੀਆਂ ਨਾਲ

by Sandeep Kaur

ਅੱਖੀਆਂ ਨਾਲ ਨਜ਼ਾਰੇ ਹੁੰਦੇ ਖਿੜਦੇ ਫੁੱਲ ਬਹਾਰਾਂ ਨਾਲ
ਗੀਤ ਮੁਹੱਬਤ ਵਾਲੇ ਗਾਏ ਜਾਂਦੇ ਦਿਲ ਦੀਆਂ ਤਾਰਾਂ ਨਾਲ

ਸੁਰਜੀਤ ਸਖੀ

You may also like