ਅੰਦਰੋਂ ਬਾਹਰੋਂ ਸਾੜਨ

by Sandeep Kaur

ਅੰਦਰੋਂ ਬਾਹਰੋਂ ਸਾੜਨ ਲੱਗੀ ਆਪਣੀ ਰੇਤ
ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲ

ਰਣਧੀਰ ਸਿੰਘ ਚੰਦ

You may also like