ਅੰਦਰੋਂ ਜੇਕਰ

by Sandeep Kaur

ਅੰਦਰੋਂ ਜੇਕਰ ਬੰਦਿਆਂ ਨੂੰ ਘੁਣ ਲੱਗਾ ਏ,
ਬਾਹਰੋਂ ਆਪਣੇ ਚਿਹਰੇ ਕਿਉਂ ਲਿਸ਼ਕਾਉਂਦੇ ਨੇ।

ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)

You may also like