ਅਸੀਂ ਕਿੱਕਰਾਂ ਤੋਂ

by Sandeep Kaur

ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆ।
ਕਦੇ ਪਿਆ ਨਾ ਪਵੇਗਾ ਸਾਡਾ ਮੁੱਲ ਹਾਣੀਆ।

ਚਮਨਦੀਪ ਦਿਓਲ

You may also like