ਅਪਣੇ ਅਪਣੇ

by Sandeep Kaur

ਅਪਣੇ ਅਪਣੇ ਹਿੱਸੇ ਦਾ ਗਮ ਸਹਿਣਾ ਪੈਂਦਾ ਹੈ
ਪਾਣੀ ਨੂੰ ਪੁਲ ਹੇਠਾਂ ਆਖ਼ਰ ਵਹਿਣਾ ਪੈਂਦਾ ਹੈ

ਮਹਿੰਦਰ ਭੱਟੀ

You may also like