ਅਜ ਅਸੀਂ ਬੇਹੋਸ਼

by Sandeep Kaur

ਅਜ ਅਸੀਂ ਬੇਹੋਸ਼ ਬਿਨ ਪੀਤੇ ਬਣਾਏ ਜਾ ਰਹੇ
ਕਿਸ ਤਰ੍ਹਾਂ ਦੇ ਜਾਮ ਨੇ ਸਾਕੀ ਪਿਲਾਏ ਜਾ ਰਹੇ

ਗਿਆਨ ਚੰਦ ਧਵਨ

You may also like