ਸ਼ੋਰ ਹੈ ਵਿਰਲਾਪ

by Sandeep Kaur

ਸ਼ੋਰ ਹੈ ਵਿਰਲਾਪ ਹੈ ਕੁਰਲਾਟ ਮਾਰੋ-ਮਾਰ ਹੈ
ਜਬਰ ਦੇ ਗੋਡੇ ਤਲੇ ਇਨਸਾਨੀਅਤ ਗੁਜਰਾਤ ਦੀ

ਪਿਆਰਾ ਸਿੰਘ ਸੰਘੋਲ

You may also like