ਨਾ ਲਿਜਾਉ

by Sandeep Kaur

ਨਾ ਲਿਜਾਉ ਇਸ਼ਕ ਦੇ ਬਿਮਾਰ ਨੂੰ ਉਸ ਦੀ ਗਲੀ
ਉਹਦਿਆਂ ਨੈਣਾਂ ਦੇ ਵਿਚ ਹੁਣ ਕੋਈ ਮੈ-ਖ਼ਾਨਾ ਨਹੀਂ

ਬਲਦੇਵ ਪਰਵਾਨਾ

You may also like