ਉੱਭਰੋ ਜਦੋਂ ਸਫ਼ਰ ਵਿਚ

by Sandeep Kaur

ਉੱਭਰੋ ਜਦੋਂ ਸਫ਼ਰ ਵਿਚ ਕੁਝ ਕਾਤਿਲਾਂ ਦੇ ਚਿਹਰੇ
ਫੁੱਲਾਂ ਦੇ ਵਾਂਗ ਟਹਿਕੇ ਤਦ ਆਸ਼ਿਕਾਂ ਦੇ ਚਿਹਰੇ

ਦੀਪਕ ਜੈਤੋਈ

You may also like