431
ਕੋਈ ਇਕ ਦਿਨ ਉਦਾਸ ਅਤੇ ਅਗਲੇ ਦਿਨ ਪ੍ਰਸੰਨ ਹੋ ਸਕਦਾ ਹੈ।
ਪਰ ਜੇ ਕੋਈ ਇਕੋ ਵੇਲੇ ਕਦੀ ਉਦਾਸ ਅਤੇ ਕਦੀ ਪ੍ਰਸੰਨ ਹੋਵੇ
ਤਾਂ ਅਜਿਹੀ ਸਥਿਤੀ ਚਿੰਤਾਜਨਕ ਹੁੰਦੀ ਹੈ।