475
ਆਤੰਕਵਾਦ ਦਾ ਉਦੇਸ਼ ਜਿੱਤਣਾ-ਹਰਾਉਣਾ ਨਹੀਂ ਹੁੰਦਾ,
ਗੜਬੜ ਮਚਾਉਣਾ ਅਤੇ ਸਹਿਮ ਫੈਲਾਉਣਾ ਹੁੰਦਾ ਹੈ,
ਜਿਸ ਕਾਰਨ ਹਾਕਮ ਅਤੇ ਲੋਕ ਪਾਗਲਾਂ ਵਾਂਗ ਵਿਹਾਰ ਕਰਨ ਲੱਗ ਪੈਂਦੇ ਹਨ।