ਨਿੱਕੀ ਹੁੰਦੀ ਨੂੰ ਪੈ ਗਏ ਮਾਮਲੇ

by admin
ਨਿੱਕੀ ਹੁੰਦੀ ਨੂੰ ਪੈ ਗਏ ਮਾਮਲੇ
ਬਾਬਲ ਕਾਜ ਰਚਾਏ
ਆਖਣ ਸਖੀਆਂ ਮਾਹੀ ਤੇਰਾ
ਜਿਓਂ ਖਿੱਦੋ ਰਿੜਦਾ ਆਵੇ
ਰੋਜ ਰਾਤ ਨੂੰ ਮੈਗੀ ਮੰਗਦਾ
ਦਾਲ ਰੋਟੀ ਨਾ ਖਾਏ
ਕਸੂਤੀ ਮੈਂ ਫਸ ਗਈ,
ਕਿਹੜਾ ਜਾਨ ਛੁਡਾਏ
ਕਸੂਤੀ ਮੈਂ ਫਸ ਗਈ …

You may also like