304
ਲਾੜਿਆ ਬੇ ਸਿਹਰੇ ਵਾਲਿਆ
ਤੇਰੇ ਸਿਹਰੇ ਦਾ ਕੀ ਮੁੱਲ
ਜਰਾਬਾਂ ਪਾ ਕੇ ਚੁੱਕ ਗਿਆ
ਗਿਆ ਜੁੱਤੀ ਪਹਿਨਣੀ
ਬੇ ਮਨੀਮਾਜਰੇ ਦਿਆ ਜੱਗਰਾ ਬੇ-ਭੁੱਲ