ਛੰਦ ਪਰਾਗੇ ਪੁਲ

by Sandeep Kaur

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਪੁਲ।
ਭੈਣ ਮੇਰੀ ਕਲੀ ਚੰਬੇ ਦੀ,
ਜੀਜਾ ਗੁਲਾਬ ਦਾ ਫੁੱਲ।

You may also like