ਹੱਥ ਨੂੰ ਹੱਥ ਧੋਂਦਾ ਹੈ

by admin

ਹੱਥ ਨੂੰ ਹੱਥ ਧੋਂਦਾ ਹੈ :- ਜਗਜੀਤ ਦੇ ਘਰ ਵਿੱਚ ਉਸਦੀ ਵੱਡੀ ਭਾਈ ਅਤੇ ਵੱਡੇ ਭਾਈ ਵਿੱਚ ਲੜਾਈ ਹੋ ਗਈ | ਅਤੇ ਉਹ ਦੋਨੇ ਇੱਕ ਦੂਜੇ ਨੂੰ ਬੋਲਣ ਲੱਗੇ ਹੋਏ ਹਨ | ਉਪਰੋਂ ਜਗਜੀਤ ਡੈਡੀ ਆ ਗਏ | ਉੰਨਾ ਦੇ ਆਉਣ ਤੇ ਉਹ ਇੱਕਦੂਜੇ ਦੀਆਂ ਸ਼ਿਕਾਇਤ ਲਗਾਓਣ ਲੱਗ ਗਏ | ਉਨ੍ਹਾਂ ਨੇ ਕਿਹਾ ਕਿ ਗ਼ਲਤੀ ਤੁਹਾਡੀ ਦੋਨਾਂ ਦੀ ਹੈ | ਊਨਾ ਨੇ ਕਿਹਾ ਕਿ ਤੁਹਾਡੀ ਤਾ ਹੱਥ ਨੂੰ ਹੱਥ ਧੋਂਦਾ ਹੈ ਵਾਲੀ ਗੱਲ ਹੋ ਗਈ |