753
ਸ਼ੇਰ ਦੁੱਧ ਤੇ ਵੀਹ ਸ਼ੇਰ ਪਾਣੀ ਘੁੰਮਰ – ਘੁੰਮਰ ਫਿਰ ਮਧਾਣੀ :- ਹਰਜੀਤ ਦੇ ਪਿੰਡ ਦੀ ਇੱਕ ਔਰਤ ਆਪਣੀ ਨਵੀਂ ਵਿਆਹੀ ਨੂੰਹ ਦੀਆ ਲੋਕਾਂ ਕੋਲ਼ ਸਿਫ਼ਤਾ ਕਰਦੀ ਨਹੀ ਥੱਕਦੀ ਪਿੰਡ ਦੀਆਂ ਹੋਰ ਔਰਤਾਂ ਕਹਿੰਦੀਆਂ ਕਿ ਉਸਨੂੰ ਤਾ ਰੋਟੀ ਵੀ ਨਹੀਂ ਬਣਾਉਣਾ ਆਉਦੀ ਉਸ ਲਈ ਤਾ ਇਹ ਵਾਲੀ ਗੱਲ ਹੋ ਗਈ |ਸ਼ੇਰ ਦੁੱਧ ਤੇ ਵੀਹ ਸ਼ੇਰ ਪਾਣੀ ਘੁੰਮਰ – ਘੁੰਮਰ ਫਿਰ ਮਧਾਣੀ |