ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ, ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ…. ਕਿ ਇਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ, ਮਹਿਰਮ ਜਿਵੇਂ ਆਖੇ ਓਵੇ ਵੱਸੀਏ ਜੀ
Mix
-
-
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ… ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥
-
ਵਹਾਂ ਉਮਰ ਹਮਨੇ ਗੁਜਾਰ ਦੀ ਜਹਾਂ ਸਾਂਸ ਲੇਨਾਂ ਭੀ ਮੁਹਾਲ ਥਾ –ਜੌਨ ਏਲੀਆ
-
ਸਿਖਰ ਦੁਪਹਿਰ ਸਿਰ ‘ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾ ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ਦੁੱਖਾਂ ਵਾਲੀ ਗਹਿਰ ਚੜ੍ਹੀ ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ ਮੈਂ ਵੀ ਕੇਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਹਿਜਰਾਂ ‘ਚ ਸੜਦੇ ਨੇ ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ ਉਮਰਾਂ ਤਾਂ ਮੁੱਕ ਚਲੀਆਂ ਪਰ …
-
ਕਈ ਰਾਤਾ ਬੀਤਿਆ ਨਾ ਸੋਏ ਅਸੀ ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ ਇੰਨਾ ਪਿਆਰ ਕਰਨ ਦੇ ਬਾਅਦ ਵੀ ਸੱਜਣਾ ਦੇ ਕਿਓ ਨਾ ਹੋਏ ਅਸੀ ਆਪਣਾ ਆਪ ਅਸੀ ਮਿੱਟੀ ਵਿੱਚ ਰੋਲਿਆ ਸੱਜਣਾ ਨੇ ਇਕ ਵੀ ਬੋਲ ਪਿਆਰ ਦਾ ਨਾ ਬੋਲਿਆ
-
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ, ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।
-
ਓਥੇ ਅਮਲਾ ਦੇ ਹੋਣੇ ਨੇ ਨਬੇੜੇ… ਕਿਸੇ ਨਾ ਤੇਰੀ ਜਾਤ ਪੁਛਣੀ..
-
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲਗਦੇ ਚੁੰਮਾਂ ਤੇ ਗਲ ਲਾਵਾਂ ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ ਕੁਝ ਰੁੱਖ ਮੇਰਾ ਦਿਲ ਕਰਦਾ …
-
ਮੈਥੋਂ ਮੇਰਾ ਬਿਰਹਾ ਵੱਡਾ ਮੈਂ ਨਿੱਤ ਕੂਕ ਰਿਹਾ ਮੇਰੀ ਝੋਲੀ ਇਕੋ ਹੌਕਾ ਇਹਦੀ ਝੋਲ ਅਥਾਹ । ਬਾਲ-ਵਰੇਸੇ ਇਸ਼ਕ ਗਵਾਚਾ ਜ਼ਖ਼ਮੀ ਹੋ ਗਏ ਸਾਹ ਮੇਰੇ ਹੋਠਾਂ ਵੇਖ ਲਈ ਚੁੰਮਣਾਂ ਦੀ ਜੂਨ ਹੰਢਾ । ਜੋ ਚੁੰਮਣ ਮੇਰੇ ਦਰ ‘ਤੇ ਖੜ੍ਹਿਆ ਇਕ ਅੱਧ ਵਾਰੀ ਆ ਮੁੜ ਉਹ ਭੁੱਲ ਕਦੇ ਨਾ ਲੰਘਿਆ ਏਸ ਦਰਾਂ ਦੇ ਰਾਹ । ਮੈਂ ਉਹਨੂੰ ਨਿੱਤ ਉਡੀਕਣ ਬੈਠਾ ਥੱਕਿਆ ਔਂਸੀਆਂ ਪਾ ਮੈਨੂੰ ਉਹ ਚੁੰਮਣ ਨਾ …
-
ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ ਜਾਂ ਉਹ ਮਰਨ ਕਿ ਜਿਨ੍ਹਾਂ ਲਿਖਾਏ ਹਿਜਰ ਧੁਰੋਂ ਵਿਚ ਕਰਮਾਂ ਹਿਜਰ ਤੁਹਾਡਾ ਅਸਾਂ ਮੁਬਾਰਕ ਨਾਲ ਬਹਿਸ਼ਤੀਂ ਖੜਨਾ ਅਸਾਂ ਤਾਂ ਜੋਬਨ ਰੁੱਤੇ ਮਰਨਾ । ਸੱਜਣ ਜੀ ਭਲਾ ਕਿਸ ਲਈ …
-
ਡਾਕੂਆਂ ਦਾ ਮੁੰਡਾ ਕਿਤਾਬ ਪੜ ਕੇ ਮੇਰੇ ਤਾਂ ਰੌਗਟੇ ਖੜੇ ਹੋ ਗਏ,ਪਰ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਸ ਨੇ ਮੈਨੂੰ ਇਨ੍ਹਾਂ ਸਾਰੇ ਗੁਨਾਹਾਂ ਤੋਂ ਬਚਾ ਰੱਖਿਆ ਹੈ,ਵੀਰ ਜੀ ਮੈਂ ਵੀ 2004 ਵਿੱਚ ਰਾਜਗਿਰੀ ਮਿਸਤਰੀ ਦਾ ਕੰਮ ਕਰਦੇ ਸਮੇਂ ਤੀਸਰੀ ਮੰਜਲ ਤੋਂ ਪੈੜ ਤੋਂ ਡਿੱਗ ਪਿਆ ਸੀ ਤੇ ਮੇਰੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਜਿਸ ਦਾ ਅਸੀਂ ਕਾਫੀ ਇਲਾਜ ਕਰਵਾਇਆ ਪਰ ਡਾਕਟਰ ਕਹਿੰਦੇ ਇਸ …
-
ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ•ਾਈ ਵੀ ਕਿਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ•ਨ ਵਿਚ …