ਅੱਧੀ ਰਾਤੀ ਨਿਕਲੇ ਸਾਂ ਚੋਰੀ ਲੁਧਿਆਣਿਓ, ਥੱਕਿਓ ਨਾ ਤੁਰੀ ਚੱਲੋ ਨਿੱਕਿਓ ਨਿਆਣਿਓ, ਸਾਡੇ ਘਰ ਜੰਮੇ ਥੋਡਾ ਐਨਾ ਹੀ ਕਸੂਰ ਏ, ਹਾਲੇ ਖੰਨੇ ਪਹੁੰਚੇ ਆਂ ਬਿਹਾਰ ਬੜੀ ਦੂਰ ਏ…..!! ਰੋ-ਰੋ ਕੇ ਥੱਕ ਚੱਲੇ ਕਾਕੇ ਨੂੰ ਕੀ ਦੱਸੀਏ, ਉਹਦੇ ਵਾਂਗ ਅੱਗ ਸਾਡੇ ਢਿੱਡਾਂ ‘ਚ ਵੀ ਮੱਚੀ ਏ, ਵੱਡੀ ਕੁੜੀ ਨਿੱਕੀਆਂ ਨੂੰ ਚੋਰੀ-ਚੋਰੀ ਆਖਦੀ ਏ, ਰਾਹ ‘ਚ ਕੁੱਝ ਮੰਗਿਓ ਨਾ ਪਾਪਾ ਮਜਬੂਰ ਏ…..!!! ਤੰਗ ਜੁੱਤੀ ਪੈਰਾਂ ਦੀਆਂ ਅੱਡੀਆਂ …
Mix
-
-
ਜੰਮੂ ਤਵੀ ਦੇ ਰਸਤੇ ਕਸ਼ਮੀਰ ਜਾਈਏ ਤਾਂ ਕੁਦ ਤੇ ਅੱਗੇ ਇਕ ਛੋਟਾ ਜਿਹਾ ਪਹਾੜੀ ਪਿੰਡ ਬਟੌਤ ਆਉਂਦਾ ਹੈ – ਸਿਹਤ ਲਈ ਬੜੀ ਵਧੀਆ ਥਾਂ ਹੈ! ਏਥੇ ਦਿੱਕ ਦੇ ਮਰੀਜ਼ਾਂ ਲਈ ਇਕ ਨਿੱਕਾ ਜਿਹਾ ਸੈਨੇਟੋਰੀਅਮ ਹੈ। ਉਂਝ ਤਾਂ ਅੱਜ ਤੋਂ ਅੱਠ-ਨੌਂ ਵਰ੍ਹੇ ਪਹਿਲਾਂ ਮੈਂ ਬਟੌਤ ਵਿਚ ਪੂਰੇ ਤਿੰਨ ਮਹੀਨੇ ਬਿਤਾਅ ਚੁੱਕਿਆ ਹਾਂ ਅਤੇ ਇਸ ਸਿਹਤ ਅਫ਼ਜ਼ਾ ਮੁਕਾਮ ਨਾਲ ਮੇਰੀ ਜੁਆਨੀ ਦਾ ਇਕ ਅੱਧ-ਪੱਕਿਆ ਰਿਹਾ ਇਸ਼ਕ ਵੀ …
-
ਨ੍ਹਾ ਰਾਮ ਨੰਨ੍ਹਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ। ਚਿਹਰੇ ਤੋਂ ਬੇਹੱਦ ਭੋਲਾ ਭਾਲਾ ਜਾਪਦਾ। ਕੋਈ ਨਕਸ਼ ਅਜਿਹਾ ਨਹੀਂ ਸੀ ਜਿਸ ਤੋਂ ਸ਼ੋਖੀ ਦਾ ਪਤਾ ਲਗਦਾ ਹੋਵੇ। ਉਸ ਦੇ ਸਰੀਰ ਦਾ ਹਰ ਅੰਗ ਭੱਦੇਪਣ ਦੀ ਹਾਲਤ ਤਕ ਮੋਟਾ ਸੀ। ਜਦੋਂ ਤੁਰਦਾ ਤਾਂ ਇਉਂ ਲਗਦਾ ਜਿਵੇਂ ਫੁੱਟਬਾਲ ਲੁੜ੍ਹਕ ਰਿਹਾ ਹੈ। ਉਮਰ ਮੁਸ਼ਕਿਲ ਨਾਲ ਅੱਠ ਵਰ੍ਹਿਆਂ ਦੀ ਹੋਵੇਗੀ, ਮਗਰ ਅੰਤਾਂ ਦਾ ਜ਼ਹੀਨ ਤੇ …
-
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਖਿੜਦੇ ਨਰਮਿਆਂ ਤੋਂ, ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਚਲਦੇ ਬਰਮਿਆਂ ਤੋਂ। ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਕੜਕਦੀਆਂ ਧੁੱਪਾਂ ਤੋਂ, ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਤੂੜੀ ਦਿਆਂ ਕੁੱਪਾਂ ਤੋਂ। ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਨਿੰਮ-ਡੇਕ ਦੀਆਂ ਛਾਵਾਂ ਤੋਂ, ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਚਰਦੀਆਂ ਮੱਝਾਂ-ਗਾਵਾਂ ਤੋਂ। ਨੀ ਤੂੰ ਮਿੱਟੀ …
-
ਸੱਚਾ ਰਿਸ਼ਤਾ ਪਾਤਰ ਦੋ ਸਹੇਲੀਆਂ (ਸੰਦੀਪ ਤੇ ਪ੍ਰੀਤ )ਸੰਦੀਪ ਤੁਹਾਡਾ ਫੋਨ ਰਿੰਗ ਕਰ ਰਿਹਾ। ਤੁਸੀ ਚੁੱਕਦੇ ਕਿਉ ਨਹੀ ।ਹਾਜੀ ਜਸਵੀਰ ਦੇਖਿਉ ਕਿਸ ਦੀ ਕਾਲ ਏ। ਮੈ ਬੱਚਿਆ ਨੂੰ ਤਿਆਰ ਕਰ ਲਵਾ ਸਕੂਲ ਦੀ ਬੱਸ ਆਉਣ ਵਾਲੀ ਤੁਸੀ ਵੀ ਡਿਊਟੀ ਜਾਣਾ ਫੇਰ ਇੰਝ ਤੇ ਦੇਰ ਹੋ ਜਾਵੇਗੀ ਬਾਅਦ ਵਿਚ ਕਾਲ ਦੇਖਣੀ ਹਾ। ਲਉ ਅੱਜ ਸਵੇਰੇ ਸਾਡੀ ਸਾਲੀ ਨੂੰ ਕਿਵੇ ਯਾਦ ਆਈ ਫੋਨ ਤੇ ਫੋਨ ਕਰੀ ਜਾ …
-
ਇੱਕ ਵਾਰ ਇੱਕ ਬੰਦਾ ਥਾਲ਼ੀ ਵਿੱਚ ਰੋਟੀ ਲੈ ਕੇ ਬੈਠਾ ਸੀ , ਪਰ ਸਬਜ਼ੀ ਕੋਈ ਨਾ ਨਸੀਬ ਹੋਈ , ਅਖੀਰ ਬੁਰਕੀ ਤੋੜ ਕੇ ਥਾਲੀ ਨਾਲ ਘਸਾ ਕੇ ਰੋਟੀ ਖਾਣ ਲੱਗ ਪਿਆ ।ਕਿਸੇ ਨੇ ਵੇਖ ਕੇ ਪੁੱਛਿਆ ਕਿ ਇਹ ਕੀ ਕਰਦਾ ਏਂ ਭਾਈ ? ਜੁਆਬ ਦਿੱਤਾ ਕਿ ਸਬਜ਼ੀ ਤਾਂ ਹੈ ਨਹੀਂ, ਖਿਆਲਾਂ ਵਿੱਚ ਈ ਅਚਾਰ ਨਾਲ ਲਾ ਕੇ ਰੋਟੀ ਖਾ ਰਿਹਾਂ। ਵੇਖਣ ਵਾਲੇ ਨੇ ਕਿਹਾ ਕਿ …
-
ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ.. ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ ਗਈ.. ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..ਇੱਕੋ ਲਾਈਨ ਸਿਰ …
-
ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ ਸਿਰਫ ਇਕ ਦੁਕਾਨ ਬਚ ਗਈ, ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ- “ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।” ਸਆਦਤ ਹਸਨ ਮੰਟੋ
-
ਮੈਨੂੰ ਲਗਦਾ ਏ ਪੰਜਾਬ ਸਿਆਂ, ਤੇਰਾ ਕੰਮ ਨਹੀਂ ਆਉਣਾ ਸੂਤ ਵੇ। ਮੈਂ ਕੀ ਕੀ ਦਸਾਂ ਬੋਲ ਕੇ, ਕੀਤੀ ਕੀਹਨੇ ਕੀ ਕਰਤੂਤ ਵੇ। ਰੋਟੀ ਲੱਭਣ ਚਲੇ ਵਿਦੇਸ਼ ਨੂੰ,, ਤੇਰੇ ਉਜੜ ਗਏ ਸਪੂਤ ਵੇ। ਤੇਰੀ ਰੂਹ ਹੈ ਕਿਧਰੇ ਉਡ ਗਈ, ਹੁਣ ਬਾਕੀ ਹੈ ਕਲਬੂਤ ਵੇ। ਇਥੇ ਵਿਰਲਾ ਯੋਧਾ ਜੰਮਦਾ, ਬਹੁਤੇ ਜੰਮਦੇ ਇਥੇ ਊਤ ਵੇ। ਇਥੇ ਰਾਹਬਰ ਬੰਦੇ ਖਾਵਣੇ, ਇਥੇ ਹਾਕਮ ਨੇ ਜਮਦੂਤ ਵੇ। ਲੋਕੀਂ ਸਾਬਤ ਕਰਦੇ ਹਿਕਮਤਾਂ, …
-
ਅਜ਼ੀਬ ਰੁੱਤ ਦਾ ਧੂੰਆਂ ਸਾਡੇ ਵਟਾ ਦਿੱਤੇ ਭੇਸ ਸਾਡੇ ਸੁੰਗੜ ਚੱਲੇ ਪਿੰਡੇ ਅਸੀਂ ਲਿਪਟੇ ਭੇਖ ਦੇ ਖੇਸ ਸਾਡੀ ਅਣਖ ਆਕੜ ਹੋ ਗਈ ਸਾਡੀ ਬੁੱਧੀ ਸਾਥੋਂ ਖੋਹ ਗੲੀ ਇਹ ਹਉਮੈ ਹਾਵੀ ਹੋ ਗਈ ਵਿਛਗੇ ਕੰਡਿਆਂ ਦੇ ਸੇਜ ਪਹਿਲੇ ਪਹਿਰ ਦੇ ਸੂਰਜਾਂ ਕੋਈ ਗਿਆਨ ਦੀ ਕਿਰਨ ਭੇਜ।। ਬੋਲੀ ਹੰਕਾਰ ਚ ਖੱਟੀ ਹੋ ਗਈ ਸਾਡੀ ਸਾਥੋਂ ਪੋਚ ਫੱਟੀ ਹੋ ਗਈ ਦੁਨੀਆਂ ਕਾਹਦੀ ਕੱਠੀ ਹੋ ਗੲੀ ਇਹ ਰੰਗਾਂ ਵਿੱਚ …
-
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ, ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ ਰਿਹਾਨ ਤੇਰੇ …
-
ਸ਼ਬਦਾਂ ਦੀ ਆੜ ਲੈ ਕੇ ਮੈਂ ਜਦ ਵੀ ਅਰਥਾਂ ਦਾ ਦੁਖਾਂਤ ਪਰੋਖਾ ਕੀਤਾ ਹੈ , ਬੜਾ ਪਛਤਾਇਆ ਹਾਂ , ਮੈਂ ਜਿਸ ਧਰਤੀ ‘ਤੇ ਖੜ ਕੇ ਧਰਤੀ ਦੇ ਸੰਗੀਤ ਦੀ ਸਹੁੰ ਖਾਧੀ ਸੀ ਉਸ ‘ਤੇ ਕਿੰਨੀ ਵਾਰ ਤਿਲਕ ਕੇ ਡਿਗਿਆ ਹਾਂ , ਮੈਨੂੰ ਰੁੰਡ ਮਰੁੰਡੇ ਰੁੱਖਾਂ ਦਾ ਸਰਾਪ ਲੱਗਿਆ ਹੈ । ਅਤੇ ਮੈਂ ਵਾਰ ਵਾਰ ਸੂਲੀ ਤੇ ਬਹਿਸ਼ਤ ਨੂੰ ਦੋ ਸੌਂਕਣਾਂ ਸਵੀਕਾਰ ਕੀਤਾ ਹੈ , ਜਿਨ੍ਹਾਂ …