Stories by category: Spirtual

Spirtual

ਖ਼ੁਸ਼ੀ ਦੀ ਖ਼ਬਰ

ਇਕ ਪਿਆਰਾ ਸੱਤ ਸਾਲਾਂ ਤੋਂ 'ਉਸ' ਦੇ ਇਸ਼ਕ ਵਿੱਚ ਸੀ । ਲਗਭਗ ਏਨੇ ਸਾਲਾਂ ਤੋਂ ਹੀ ਉਹ ਖੁਦਾਵੰਦ ਸ਼ਹਿਨਸ਼ਾਹ ਦੀ ਭਗਤੀ ਕਰ ਰਿਹਾ ਸੀ ਤੇ ਸਿਰਫ 'ਉਸ' ਦਾ ਨਾਮ ਜਪ ਰਿਹਾ ਸੀ । ਮਸਤਾਨਾ ਜਿਹਾ ਹੋ ਚੁੱਕਾ ਸੀ । ਥੋੜਾ ਉਦਾਸ ਵੀ ਰਹਿੰਦਾ । ਸੱਤ ਸਾਲਾਂ ਮਗਰੋਂ ਉਸ ਨੂੰ ਸੁਨੇਹਾਂ ਮਿਲਿਆ, "ਤੇਰੀ ਤਪੱਸਿਆ ਪ੍ਰਵਾਨ ਨਹੀਂ ਕੀਤੀ ਗਈ, ਬੰਦ ਕਰ ਇਸ…...

ਪੂਰੀ ਕਹਾਣੀ ਪੜ੍ਹੋ
Spirtual

ਧਰਮ ਕੀ ਹੁੰਦਾ ਹੈ – ਮਹਾਤਮਾ ਬੁੱਧ

ਕੇਰਾਂ ਮਹਾਤਮਾ ਬੁੱਧ ਕੋਲ ਇਕ ਮਹਾਜਨ ਜੀ ਸਾਹੋ ਸਾਹੀ ਹੋਏ ਪਹੁੰਚੇ। ਆਉਂਦਿਆਂ ਈ ਬੁੱਧ ਨੂੰ ਆਖਣ ਲੱਗੇ ਕੇ ਮੈਨੂੰ ਦੱਸੋ ਧਰਮ ਕੀ ਹੁੰਦਾ ਹੈ ? ਮਹਾਤਮਾ ਬੁੱਧ ਨੇ ਮਹਾਜਨ ਦੇ ਹਫ਼ੇ ਹੋਏ ਸਾਹ ਮਹਿਸੂਸ ਕਰ ਲਏ। ਮਹਾਤਮਾ ਬੁੱਧ ਨੇ ਕੁਜ ਵਿਚਾਰ ਕਰ ਕੇ ਕਿਹਾ, ਕੇ ਆਸ਼ਰਮ ਦੇ ਬਾਹਰ ਜਾ ਤੇਰੇ ਅਤੇ ਮੇਰੇ ਜੋੜੇ ਵੇਖ ਕੇ ਆ। ਵਾਪਸੀ ਤੇ ਮਹਾਜਨ ਨੂੰ…...

ਪੂਰੀ ਕਹਾਣੀ ਪੜ੍ਹੋ
Spirtual

ਆਤਮਾ ਦਾ ਵਿਗਿਆਨ

ਮੰਦਿਰ, ਚਰਚ, ਮਸਜਿਦ, ਗੁਰਦੁਆਰੇ ਜਾਣ ਦੀ ਚਿੰਤਾ ਛੱਡੋ। ਇੰਨ੍ਹਾ ਲੋਕਾਂ ਨੇ ਤੁਹਾਨੂੰ ਬਹੁਤ ਬੇਵਕੂਫ ਬਣਾ ਲਿਆ ਹੈ। ਇੰਨ੍ਹਾ ਲੋਕਾਂ ਨੂੰ ਸਵਾਲ ਪੁੱਛਣਾ ਬੰਦ ਕਰੋ । ਇੰਨ੍ਹਾ ਪੰਡਿਤਾਂ, ਪਾਦਰੀਆਂ ਅਤੇ ਸਾਧੂਆਂ ਤੋਂ । ਕਿਓਂਕੀ ਇਹ ਲੋਕ ਤੁਹਾਨੂੰ ਹਜਾਰਾਂ ਸਾਲਾਂ ਤੋਂ ਧਰਵਾਸ ਦਿੰਦੇ ਆ ਰਹੇ ਨੇ ਅਤੇ ਇੰਨ੍ਹਾਂ ਦਾ ਸਾਰਾ ਧਰਵਾਸ ਨਪੁੰਸਕ ਸਿੱਧ ਹੋ ਚੁੱਕਿਆ ਹੈ। ਤੁਹਾਨੂੰ ਲੋਕਾਂ ਨੂੰ ਰਾਜਨੇਤਾਵਾਂ ਅਤੇ ਧਾਰਮਿਕ…...

ਪੂਰੀ ਕਹਾਣੀ ਪੜ੍ਹੋ
Religious | Spirtual

ਤਾਓ – ਪ੍ਰਮਾਤਮਾ

ਜਿਸ ਮਨੁੱਖ ਵਿੱਚ ਤਾਓ ( ਪ੍ਰਮਾਤਮਾ ) ਨਿਰਵਿਘਨ ਹੋ ਕੇ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਮਨੁੱਖ ਆਪਣੇ ਕਰਮਾਂ ਨਾਲ ਹੋਰਾਂ ਦਾ ਨੁਕਸਾਨ ਨਹੀਂ ਕਰਦਾ। ਇਸ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਨੇਕ ਜਾਂ ਰਹਿਮ ਦਿਲ ਨਹੀਂ ਸਮਝਦਾ। ਜਿਸ ਮਨੁੱਖ ਵਿੱਚ ਤਾਓ ਬੇਰੋਕ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਆਪਣੇ ਹਿੱਤਾਂ ਦੀ ਪਰਵਾਹ ਨਹੀ ਕਰਦਾ।ਪਰ ਉਹ ਉਨ੍ਹਾਂ ਲੋਕਾਂ ਨੂੰ ਨਫਰਤ ਵੀ ਨਹੀਂ ਕਰਦਾ…...

ਪੂਰੀ ਕਹਾਣੀ ਪੜ੍ਹੋ
Spirtual

ਕੋਮਲ ਤੇ ਕਠੋਰ

ਜਦ ਆਦਮੀ ਜੰਮਦਾ ਹੈ ਤਾਂ ਉਹ ਕੋਮਲ ਤੇ ਕਮਜ਼ੋਰ ਹੁੰਦਾ ਹੈ।ਮਰਨ ਸਮੇਂ ਉਹ ਸਖਤ ਤੇ ਕਠੋਰ ਹੋ ਜਾਂਦੇ ਹਨ। ਜਦ ਵਸਤਾਂ , ਘਾਹ - ਪੱਤੇ ਅਤੇ ਦਰੱਖਤ ਜੀਵਿਤ ਹੁੰਦੇ ਹਨ ਤਾਂ ਉਹ ਨਰਮ, ਲਚਕੀਲੇ ਤੇ ਨਿਵਣਸ਼ੀਲ ਹੁੰਦੇ ਹਨ।ਜਦ ਉਹ ਮਰ ਜਾਂਦੇ ਹਨ ਤਾਂ ਮੁਰਝਾ ਜਾਂਦੇ ਹਨ , ਸੁੱਕ ਜਾਂਦੇ ਹਨ। ਇਸ ਲਈ ਕਠੋਰਤਾ ਤੇ ਹਠ ਮੌਤ ਦੇ ਸਾਥੀ ਹਨ ਅਤੇ…...

ਪੂਰੀ ਕਹਾਣੀ ਪੜ੍ਹੋ
Spirtual

ਮੌਲਾਨਾ ਰੂਮੀ

ਅਗਰ ਤੁਸੀ ਕਦੇ ਵੀ ਸੋਚਿਆ ਰੂਮੀ ਦੀ ਹੋਂਦ ਬਾਰੇ, ਉਸਦੀਆਂ ਰਚਨਾਵਾਂ ਬਾਰੇ, ਕੋਣ ਸੀ ਉਹ? ਤਾਂ ਇਹ ਪੜੋ ਕੁਝ ਜਾਣ-ਪਛਾਣ ਦੇ ਤੋਰ ਤੇ ਇਹ ਲੇਖ ਸਹਾਈ ਹੋਵੇਗਾ। ਮੌਲਾਨਾ ਜਲਾਲੂਦੀਨ ਰੂਮੀ ੧੩ਵੀਂ(13th) ਸਦੀ ਦੇ ਫਾਰਸੀ ਕਵੀ, ਇਸਲਾਮੀ ਦਰਵੇਸ਼ ਤੇ ਇੱਕ ਰਹੱਸਵਾਦੀ ਸੂਫੀ ਸਨ। ਉਹਨਾਂ ਨੂੰ ਮਹਾਨਤਮ ਅਧਿਆਤਮਕ ਗੁਰੂ ਤੇ ਬੁੱਧੀਜੀਵੀ ਵਜੋਂ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ ੧੨੦੭ਈ: (1207 AD) ਵਿੱਚ…...

ਪੂਰੀ ਕਹਾਣੀ ਪੜ੍ਹੋ
Spirtual

ਧਿਆਨ

ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਪੁੱਛਿਆ ਕੇ ਮੇਰੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ? ਆਖਣ ਲੱਗੀ ਕੇ ਦਾਦਾ ਜੀ..ਜੀ ਜਿਹਾ ਨਹੀਂ ਕਰਦਾ..ਓਥੇ ਅੱਜਕੱਲ ਗੁਰੂ ਦੇ ਸਿਧਾਂਤ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਹੁੰਦੀ ਏ...ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ਹੋਈ ਜਾਂਦਾ.. ਏਦਾਂ ਲੱਗਦਾ ਏ ਜਿਦਾਂ ਗੁਰੂ ਘਰ ਬੱਸ ਏਹੀ ਸਭ ਕੁਝ…...

ਪੂਰੀ ਕਹਾਣੀ ਪੜ੍ਹੋ
Religious | Spirtual

ਚੱਪੂ

ਮੈਂ ਇਕ ਦਿਨ ਧਾਰਮਿਕ ਗ੍ੰਥ ਵਿਚੋਂ ਇਕ ਸਾਖੀ ਪੜੑ ਰਿਹਾ ਸੀ।ਰਿਸ਼ੀ ਚਾਣਕ ਨੇ ਇਹ ਬੜੀ ਬਾ-ਕਮਾਲ ਤੇ ਸੁੰਦਰ ਸਾਖੀ ਲਿਖੀ ਹੈ। ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ 'ਚ ਚੂਰ,ਰਾਤ ਦੇ ਵਕਤ ਦਰਿਆ ਦੇ ਕੰਢੇ 'ਤੇ ਜਾ ਪਹੁੰਚੇ।ਇਕ ਬੇੜੀ ਦੇ ਵਿਚ ਬੈਠ ਗਏ ,ਨਸ਼ੇ ਦੇ ਵਿਚ ਚੂਰ ਸਨ।ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ…...

ਪੂਰੀ ਕਹਾਣੀ ਪੜ੍ਹੋ
Religious | Spirtual

ਧੰਨ ਕਬੀਰ

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।। ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367) ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.