ਦਿਲ ਚਾਹੇ left ਚ ਹੁੰਦਾ,
ਪਰ ਇਸਦੀਆ feelings,
ਹਮੇਸ਼ਾ Right ਹੁੰਦੀਆਂ ਨੇ,
ਦਿਲ ਚਾਹੇ left ਚ ਹੁੰਦਾ,
ਪਰ ਇਸਦੀਆ feelings,
ਹਮੇਸ਼ਾ Right ਹੁੰਦੀਆਂ ਨੇ,
ਇਕੱਠੇ ਕਰ ਲੈਣਗੇ ਵਿਖਰੇ ਹੋਏ ਅਰਮਾਨਾਂ ਨੂੰ
ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਰਾਤ ਨੂੰ ਗਹਿਰੀ ਨੀਦ ਆਉਣਾ ਏਨਾ ਆਸਾਨ ਨਹੀ ਜਨਾਬ
ਇਸ ਲਈ ਪੂਰਾ ਦਿਨ ਇਮਾਨਦਾਰੀ ਨਾਲ ਰਹਿਣਾ ਪੈਂਦਾ।
ਰੋਜ਼ ਆਇਆ ਕਰ ਨਵਾਂ ਦਿਨ ਬਣਕੇ
ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ
ਖੁੱਲੀ ਹੋਈ ਪੁਸਤਕ ਵਰਗੇ
ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ
ਹਾਸਿਆਂ ਦੀ ਅਵਾਜ਼ ਕੁੜੇ
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,
ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,
ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,
ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,
ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,
ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,
👉ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ
ਸਾਡਾ ਯਾਰੀਆ💪 ਲਈ #TOP ਉੱਤੇ #Rank ਬੱਲੀਏ…
ਉਸਦਾ ਰੱਬ ਵੀ ਨੀ ਰੁਸਦਾ,
ਜਿਸਨੂੰ ਯਾਰ ਮਨਾਉਣ ਦਾ ਚੱਜ ਹੋਵੇ,
ਉਸਨੂੰ ਮੱਕੇ ਜਾਣ ਦੀ ਲੌੜ ਨਹੀ,
ਜਿਸਨੂੰ ਯਾਰ ‘ਚ ਦਿਸਦਾ ਰੱਬ ਹੋਵੇ,
ਜਿਨ੍ਹਾਂ ਨੇ ਕਾਮਯਾਬ ਹੋਣਾ ਹੁੰਦਾ !!ਉਹ ਦਿਨ ਦੀ ਸ਼ੁਰੂਆਤ ਕਰਨ ਲਈ !!ਸੂਰਜ ਦੇ ਚੜ੍ਹਣ ਦਾ ਇੰਤਜ਼ਾਰ ਨਹੀਂ ਕਰਦੇ..
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
ਪਰ ਇਹ ਸੋਚ ਕੇ Cancel ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ Status Copy ਕਰਦੀ ਆ
ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .
ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ..
ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ,
ਮੌਕਾ ਵੇਖ ਠੱਗ ਹੀ ਜਾਂਦੇ ਨੇ…