ਕੱਚੇ ਚਾਹੇ ਪੱਕੇ ਆਖਿਰ ਖ਼ੁਰ ਜਾਣਾ ..
ਨੀਵੇਂ E ਠੀਕ ਆ , ਉੱਚਿਆਂ ਨੇ ਵੀ ਤੁਰ ਜਾਣਾ
ਕੱਚੇ ਚਾਹੇ ਪੱਕੇ ਆਖਿਰ ਖ਼ੁਰ ਜਾਣਾ ..
ਨੀਵੇਂ E ਠੀਕ ਆ , ਉੱਚਿਆਂ ਨੇ ਵੀ ਤੁਰ ਜਾਣਾ
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ
ਬੱਸ ਜੋ ਵੀ ਕਰ ਸ਼ਰੇਆਮ ਕਰ..
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ
ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ.
ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ,
ਪਰ ਕੋਈ ਯਾਰ ਮਗਰ ਨਾ ਰਹਿ..
ਕਦੇ ਨਾ ਜ਼ਾਹਿਰ ਕਰਦੇ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਹਲਾਤਾਂ ਦੀ ਘੂਰੀ ਨੂੰ,,
ਬੁਰਾ ਤੋ ਹਰ ਕੋਈ ਹੈ ਜਾਨੀ
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ..!!