ਰਾਤ ਦੇ ਗਿਆਰਾਂ ਕੁ ਵਜੇ ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ ਤਾਂ ਮੇਰੇ ਪਾਪਾ ਨੇ ਨੀਂਦ ‘ਚੋਂ ਉਠਦਿਆਂ ਦਰਵਾਜ਼ਾ ਖੋਲਿਆ ਤਾਂ ਅੱਗੇ ਜੀਤੋ ਖ਼ੜ੍ਹੀ ਰੋ ਰਹੀ ਸੀ । ਉਹ ਰੌਂਦੀ ਰੋਂਦੀ ਅੰਦਰ ਆ ਗਈ ਤੇ ਬੋਲੀ , “ਮੇਰੇ ਘਰਵਾਲੇ ਦਾ ਐਕਸੀਡੈਂਟ ਹੋ ਗਿਆ …..ਉਹ ਹਸਪਤਾਲ ਹੈ , । ” ‘ਓਂ ਹੋ ! ਕਿਵੇਂ ‘ ਉਸ ਦੀ ਗੱਲ ਸੁਣਦੇ ਹੀ ਮੇਰੇ ਮੰਮੀ – ਪਾਪਾ ਘਬਰਾ ਗਏ । ‘ਉਨ੍ਹਾਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਮਲੋਟ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅੱਜ ਮੁੱਖ-ਮੰਤਰੀ ਦਾ ਸੰਗਤ ਦਰਸ਼ਨ ਪ੍ਰੋਗਰਾਮ ਚੱਲ ਰਿਹਾ ਹੈ । ਹਰ ਵਾਰਡ ਵਿਚ ਸਕੂਲ, ਵਾਟਰ ਵਰਕਸ, ਸੀਵਰੇਜ ਲਈ ਮੁੱਖ-ਮੰਤਰੀ ਲੱਖਾਂ ਦੇ ਚੈੱਕ ਦੇ ਰਹੇ ਸਨ । ਪੰਡਿਤ ਕੇਦਾਰ ਨਾਥ ਆਪਣੀ ਕਾਰ ਜੀ. ਟੀ. ਰੋਡ ਦੀ ਕਿਸੇ ਵਰਕਸ਼ਾਪ ਵਿਚ ਠੀਕ ਕਰਵਾ ਰਿਹਾ ਹੈ l ਇਕ ਅੰਬੈਡਸਰ ਸਰਕਾਰੀ ਕਾਰ ਲਾਲ ਬੱਤੀ ਸਮੇਤ ਆ ਕੇ …
-
ਅਮਰੀਕਾ ਵਿਚ ਹਰ ਚੀਜ਼ ਵਿਕਾਊ ਹੈ, ਹਰ ਚੀਜ਼ ਦਾ ਵਪਾਰ ਹੈ ਅਤੇ ਹਰ ਵਪਾਰ ਕਾਮਜਾਬ ਹੈ । ਇਕ ਵਿਅਕਤੀ ਨੇ ਸ਼ੋਂਕ ਚੰਗੀ ਨਸਲ ਦੇ ਕੁੱਤੇ ਪਾਲੇ ਹੋਏ ਸਨ ।ਇਕ ਵਾਰੀ ਇਕ ਕੁੱਤੀ ਰਾਹੀਂ ਪੰਜ ਬੱਚੇ ਹੋਏ ਸਨ । ਉਸ ਨੇ ਕੁੱਤੇ ਪਾਲਣ ਦੇ ਸ਼ੌਕੀਨਾਂ ਨੂੰ ਬੱਚੇ ਮੁਫ਼ਤ ਦੇਣ ਦੀ ਪੇਸ਼ਕਾਸ਼ ਕੀਤੀ । ਸਾਰਿਆ ਨੇ ਸੋਚਿਆ ਮੁਫ਼ਤ ਇਸ ਲਈ ਦਿੱਤੇ ਜਾ ਰਹੇ ਹਨ ਕਿ ਅਵਾਰਾ ਕੁੱਤੇ …
-
“ਆਤਮ ਹੱਤਿਆ ਹੀ ਠੀਕ ਹੈ। ਇਸ ਜੀਵਨ ਦਾ ਅੰਤ। ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਮੈਨੂੰ ਗੱਡੀ ਦੇ ਹੇਠਾਂ ਹੀ ਆ ਜਾਣਾ ਚਾਹੀਦਾ ਹੈ।” ਪੂਜਾ ਦੁਖੀ ਹੋਈ ਆਪਣੇ ਮਨ ਵਿੱਚ ਬੋਲਦੀ ਤੁਰੀ ਜਾ ਰਹੀ ਸੀ। ਗੁਰਦੁਆਰੇ ਦੇ ਬੂਹੇ ਅੱਗੇ ਪੈਰ ਅਟੱਕ ਗਏ। ਉਸਨੂੰ ਆਪਣਾ ਆਪ ਸੁੰਨ ਜਿਹਾ ਜਪਿਆ। ਜਿਵੇ ਉਹ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਹੋਵੇ। “ਹੈ! ਏਨੀ ਵੱਡੀ ਕੁਰਬਾਨੀ !” ਅਚਨਚੇਤ ਹੀ …
-
ਗੱਸੇ ਜੱਟ ਨੂੰ ਨਹਿਰੀ ਪਟਵਾਰੀ ਤਾਈ ਕੋਈ ਕੰਮ ਹੈ , ਉਹ ਉਸ ਦੇ ਘਰੇ ਜਾਂਦਾ ਹੈ l ਗੱਸਾ ਬੋਲਦਾ ਹੈ ? “ਬੀਬੀ ਜੀ ਪਟਵਾਰੀ ਸਾਹਿਬ ਘਰੇ ਨੇ ?” “ਨਹੀਂ ਜੀ ਉਹ ਤਾਂ ਆਊਟ ਆਫ ਸਟੇਸ਼ਨ ਨੇ ” ਅੱਗੋਂ ਪਟਵਾਰੀ ਸਾਹਿਬ ਦੀ ਪਤਨੀ ਬੋਲਦੀ ਹੈ । ਗੱਸੇ ਨੂੰ ਇਉ ਲੱਗਦਾ ਹੈ ਜਿਵੇਂ ਸਟੇਸ਼ਨ ਉਪਰ ਗਏ ਹਨ , ਬੋਲਿਆ ਹੋਵੇ l …
-
੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ | ੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ | ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ ਰੋਟੀ ਖਾਏਗਾ , ਓਹੀ ਰੱਜੇਗਾ| ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ | ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ …
-
ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ , ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ | ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ | ਭਾਈ ਵੀਰ ਸਿੰਘ ਜੀ
-
ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜਰ ਗਈ ਸੀ । ਹੁਣ ਉਸ ਦਾ ਮਨ ਨਿੱਕੇ – ਨਿੱਕੇ ਬੱਚਿਆਂ ਪਾਸੋ ਖਾਸ ਕਰਕੇ ਕੁੜੀਆਂ ਪਾਸੋ ਮੋਹ ਲੋਚਦਾ ਰਹਿੰਦਾ ਸੀ । ਅੱਜ ਉਸ ਦੇ ਖੇਤ ਵਿਚ ਮਜਦੂਰ ਤੇ ਮਜਦੂਰਨਾ ਕਣਕ ਵੱਢ ਰਹੀਆਂ ਸਨ । ਚਾਰ – ਪੰਜ ਕਿੱਲੇ ਵਾਟ ਤਕ ਤਾਂ ਸਿਰਫ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖੁਦ ਪਿਆ ਸੀ । ਇਕ ਮਜਦੂਰਨ ਦਾ ਛੋਟਾ …
-
ਮਾਂ ਨੂੰ ਮਿਲਣ ਆਈ ਧੀ ਨੇ ਕਿਹਾ : ਮੁਸ਼ਕਲਾਂ ਹੀ ਮੁਸ਼ਕਲਾਂ ਹਨ,ਇਕ ਹੱਲ ਕਰਦੀ ਹਾ ਤਿੰਨ ਹੋਰ ਓਪਜ ਪੈਂਦੀਆਂ ਹਨ,ਸਮਝ ਨਹੀ ਆਉਂਦੀ ਕੀ ਕਰਾਂ ? ਮਾਂ ਨੇ ਤਿੰਨ ਛੋਟੀਆਂ ਪਤੀਲੀਆਂ ਲਈਆਂ, ਅੱਧੀਆਂ ਪਾਣੀ ਨਾਲ ਭਰੀਆਂ ।ਇਕ ਵਿੱਚ ਗਾਜਰਾਂ,ਦੂਜੀ ਵਿਚ ਅੰਡੇ ਅਤੇ ਤੀਜੀ ਵਿਚ ਚਾਹ ਦੀ ਪੱਤੀ ਪਾਈ । ਇਹ ਚੀਜ਼ਾਂ ਪਤੀਲੀਆਂ ਵਿਚ ਵੀਹ ਮਿੰਟ ਉਬਾਲੀਆਂ ਅਤੇ ਲਾਹ ਕੇ ਰੱਖ ਦਿੱਤੀਆਂ ।ਧੀ ਨੂੰ ਕਿਹਾ : ਛੂਹ …
-
मां को मिलने आई बेटी ने कहा: मुश्किलें ही मुश्किलें हैं, एक समाधान करती हूं तो तीन और आकर खड़ी हो जाती हैं, समझ नहीं आती क्या करूं?मां ने तीन छोटे बर्तन लिए, उनको आधा-आधा पानी से भर लिया| एक में गाजर, दूसरी में अंडे और तीसरी में चाय पत्ती डाल दी| इन सब को आग पर 20 मिनट तब उबाला और फिर नीचे उतार …
-
ਕਈ ਲੋਕ ਇਹ ਤਰਕ ਕਰਦੇ ਹਨ ਕਿ ਰੋਜ-੨ ਇਕ ਹੀ ਨਿਤਨੇਮ ਕਰਨਾ ਕਿਓ ਜਰੂਰੀ ਹੈ | ਇਹ ਤਾ ਇਕ ਵਾਰ ਵੀ ਕਰਲੋ ਤਾ ਓਹੀ ਗਲ ਹੈ ਕਹੰਦੇ ਹਨ ਕ ਇਹ ਤਾ (repetition) ਦੋਹਰਾਓ ਹੋ ਗਿਆ | ਅਸਲ ਗਲ ਇਹ ਹੈ ਕਿ ਜਿਵੇ ਘਰ ਵਿਚ ਰੋਜ ਝਾੜੂ ਪੋਚਾ ਕਰਨਾ ਪੈਂਦਾ ਹੈ ਤੇ ਕੋਈ ਇਹ ਨਹੀਂ ਕਹੰਦਾ ਕਿ ਇਹ ਰੋਜ ਕਿਓ ਜਰੂਰੀ ਹੈ ਕਿਓਕੀ ਸਬ ਨੂ ਪਤਾ …
-
ਇਕ ਵਾਰ ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਨੇ ਚਿੱਟੇ ਕੇਸਾਂ ਨੂੰ ਕਾਲਾ ਕਰਨ ਲਈ ਕਲਫ਼ (ਮਹਿੰਦੀ ) ਲਾ ਲਈ | ਇਸ ਗਲ ਦਾ ਪਤਾ ਜਦੋ ਅਕਾਲੀ ਫੂਲਾ ਸਿੰਘ ਨੂੰ ਲੱਗਾ ਤਾਂ ਓਹਨਾ ਨੇ ਇਕ ਸਿੰਘ ਨੂੰ ਇਹ ਕਹ ਕੇ ਭੇਜਿਆ – ਜਾ ਕਹ ਦੇਓ ਕਾਣੇ ਢੱਗੇ ਨੂੰ, ਕਿਓ ਕਾਲਾ ਕਰਦਾ ਬੱਗੇ ਨੂੰ , ਅੰਤ ਕਾਲ ਜਦ ਮਰਨਾ ਹੈ , ਫਿਰ ਮੂੰਹ ਕਾਲਾ ਕਿਓ ਕਰਨਾ ਹੈ …