ਇਕ ਰਾਜੇ ਦੇ ਵਿਸ਼ਾਲ ਮਹੱਲ ਵਿਚ ਸੁੰਦਰ ਬਾਗ ਸੀ, ਜਿਸ ਵਿਚ ਅੰਗੂਰਾਂ ਦੀ ਵੇਲ ਲੱਗੀ ਸੀ। ਉੱਥੇ ਰੋਜ਼ ਇਕ ਚਿੜੀ ਆਉਂਦੀ ਅਤੇ ਮਿੱਠੇ ਅੰਗੂਰ ਚੁਣ-ਚੁਣ ਕੇ ਖਾ ਜਾਂਦੀ ਅਤੇ ਅੱਧ-ਪੱਕੇ ਤੇ ਖੱਟੇ ਅੰਗੂਰ ਹੇਠਾਂ ਡੇਗ ਦਿੰਦੀ। ਮਾਲੀ ਨੇ ਚਿੜੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਈ। ਨਿਰਾਸ਼ ਹੋ ਕੇ ਇਕ ਦਿਨ ਮਾਲੀ ਨੇ ਰਾਜੇ ਨੂੰ ਇਹ ਗੱਲ ਦੱਸੀ। ਇਹ ਸੁਣ ਕੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕੁਝ ਦਿਨਾਂ ਤੋਂ ਬਾਅਦ ਦੇਸ਼ ਦੇ ਰਾਜੇ ਦੇ ਪ੍ਰਬੰਧ ਹੇਠ ਖੋਜੀ ਦੇ ਯੋਗ ਸਤਿਕਾਰ ਲਈ ਬੜਾ ਆਲੀਸ਼ਾਨ ਪੰਡਾਲ ਸਜਾਇਆ ਗਿਆ ਅਤੇ ਇਸ ਦੇ ਚਾਰੇ ਦਰਵਾਜ਼ੇ ਖੁਬ ਸ਼ਿੰਗਾਰੇ ਗਏ। ਇਕ ਤੇ ਲਿਖਿਆ ਗਿਆ ‘ਦੇਸ਼ ਵਲੋਂ ਖੋਜੀ ਨੂੰ ਜੀ ਆਇਆਂ’ ਦੂਜੇ ਤੇ ਲਿਖਿਆ ਗਿਆ ‘ਦੇਸ਼ ਨੂੰ ਖੋਜੀ ਤੇ ਮਾਣ ਹੈ। ਤੀਜੇ ਤੇ ਲਿਖਿਆ ਗਿਆ, ਖੋਜੀ ਜਿਹਾ ਮਹਾਂਪੁਰਸ਼ ਸੰਸਾਰ ਤੇ ਨਾ ਜਨਮਿਆ ਤੇ ਨਾ ਜਨਮੇਗਾ ਚੋਥੇ ਤੇ ਲਿਖਿਆ …
-
ਪਹਿਲਾ ਹਵਾਲਾ ਮਿਸਟਰ ਡਨਕਨ ਨਲੀਜ਼ ਕ੍ਰਿਤ ‘The Gospel of the Guru Granth Sahib” ਵਿਚੋਂ ਹੈ। ਆਪ ਜੀ Comparative Religion ਦੇ ਵਡੇ Scholar (ਪੰਡਤ ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਪੁਸਤਕਾਂ ਪੁਰ”The World Gospel Series” ਲੜੀ ਵਿਚ ਕਿਤਾਬਾਂ ਲਿਖੀਆਂ ਹਨ। ਆਪ ਲਿਖਦੇ ਹਨ: “Sikhism is no disguised Hindu sect, but an independent revelation of the one Truth of all Sects; it is …
-
ਇਹ ਪੋਸਟ ਦਾ ਵਿਸ਼ਾ ਬੜਾ ਨਾਜ਼ਕ ਹੈ । ਤੇ ਕਾਮ ਨਾਲ ਸੰਬੰਧਤ ਹੈ ਇਹ ਪੜਨ ਲਈ ਸੋਚ ਨੂੰ ਉੱਚਾ ਰੱਖਣਾ ਪਊ । ਇਹ ਮਜਾਕ ਲਈ ਨਹੀਂ ਸਗੋਂ ਬਹੁਤ ਸੀਰੀਅਸ ਪੋਸਟ ਹੈ ਤੇ ਜਿਹਦੇ ਨਾਲ ਬੀਤੀ ਹੈ ਉਹਨੇ ਲਿਖਣ ਲਈ ਕਿਹਾ ਮੈਨੂੰ – ਡਾਢੇ ਤੋਂ ਵੀ ਥੋੜਾ ਡਰਨਾ ਚਾਹੀਦਾ ।ਸਮਾਂ ਹਮੇਸ਼ਾ ਤੁਹਾਡਾ ਸਾਥ ਨਹੀਂ ਦਿੰਦਾ ਤੇ ਜਦੋਂ ਪਾਸਾ ਪੁੱਠਾ ਪੈਣ ਲਗਦਾ ਉਦੋਂ ਮਿੱਤਰ ਵੀ ਵੈਰੀ ਬਣ …
-
ਪਿਛਲਾ ਭਾਗ ਪੜੋ ਭਾਵੇਂ ਖੋਜੀ ਨੇ ਭੇਸ ਬਦਲਿਆ ਹੋਇਆ ਸੀ, ਪਰ ਕੁਝ ਚਿਰ ਬਜ਼ਾਰਾਂ ਵਿਚ ਫਿਰਨ ਮਗਰੋਂ, ਉਸ ਨੂੰ ਇਕ ਦੋ ਆਦਮੀਆਂ ਨੇ ਪਛਾਣ ਹੀ ਲਿਆ। ਬੱਸ ਫੇਰ ਕੀ ਸੀ, ਕੰਨੀ-ਮਕੰਨੀ ਖੋਜੀ ਦੇ ਰਾਜਧਾਨੀ ਵਿਚ ਆਉਣ ਦੀ ਖਬਰ ਸਾਰੇ ਸ਼ਹਿਰ ਵਿਚ ਫੈਲ ਗਈ। ਜਿਧਰ ਖੋਜੀ ਜਾਂਦਾ, ਹਜ਼ਾਰਾਂ ਆਦਮੀ ਉਸ ਨੂੰ ਦੇਖਣ ਆਉਂਦੇ ਅਤੇ ਫੁੱਲਾਂ ਦੇ ਹਾਰ ਉਮ ੮ ਗਲ ਵਿਚ ਪਾਂਦੇ। ਇਕ ਸੇਠ ਨੂੰ ਜਦ ਪਤਾ …
-
ਜਦੋਂ ਬੱਚਾ ਮਿਡਲ ਸਕੂਲ ‘ਚ ਪੁੱਜਦਾ ਹੈ ਤਾਂ ਭੋਲੇ ਬਚਪਨ ਦੀਆਂ ਬੇਪ੍ਰਵਾਹੀਆਂ ਪਿਛੇ ਛੁੱਟ ਜਾਂਦੀਆਂ ਹਨ। ਫਿਰ ਸੁਫ਼ਨੇ ਵੀ ਥੋੜੇ ਅੰਗੜਾਈਆਂ ਲੈਂਣ ਲੱਗ ਪੈਂਦੇ ਇਮਰੀ ਸਕੂਲ ‘ਚ ਖੋ-ਖੋ ਖੇਡਦੇ ਹੁੰਦੇ ਸੀ। ਖੋ-ਖੋ ਚ ਪਾਇਮਰੀ । ਹਨ। ਅਸੀਂ ਸਕੂਲ ਖੇਡਾਂ ‘ਚ ਭਾਗ ਲੈ ਕੇ ਅਸੀਂ ਇੱਕ ਕਾਪੀ-ਪੈਨਸਲ ਦਾ ਇਨਾਮ ਵੀ ਜਿੱਤਿਆ। ਕਦੇ-ਕਦੇ ਸਕੂਲ ‘ਚ ਪਿੱਠੂ ਗਰਮ ਕਰਨਾ ਵੀ ਖੇਡਦੇ। ਵਾਂਵੀ ਵਿੱਚ ਵੀ ਸਾਡੀ ਚੰਗੀ ਫੜੋ-ਫੜਾਈ ਹੁੰਦੀ। …
-
ਖਾਲਿਸਤਾਨ ਦਾ ਲਫ਼ਜ਼ੀ ਮਾਅਨਾ ਹੈ: ਖਾਲੀ ਸਥਾਨ (ਜਗਹ)। ਉਂਝ ਇਸ ਦੇ ਘਾੜੇ ਨੇ ਇਹ ਨਾਂ ‘ਖਾਲਸੇ ਦਾ ਮੁਲਕ’ ਦੇ ਮਾਅਨਿਆਂ ਵਿਚ ਘੜਿਆ ਸੀ। ਇਹ ਉਸ ਆਜ਼ਾਦਵੱਖਰੇ ਸਿੱਖ ਰਾਜ ਦਾ ਨਾਂ ਹੈ ਜਿਸ ਦਾ ਵਿਚਾਰ ਸਭ ਤੋਂ ਪਹਿਲਾਂ, 1940 ਵਿਚ, ਪਾਕਿਸਤਾਨ ਦੀ ਮੰਗ ਦੇ ਖ਼ਿਲਾਫ਼, ਲੁਧਿਆਣਾ ਦੇ ਡਾ. ਵੀਰ ਸਿੰਘ ਭੱਟੀ ਨੇ ਦਿੱਤਾ ਸੀ। ਭਾਵੇਂ 1943 ਵਿਚ ਆਜ਼ਾਦ ਪੰਜਾਬ ਦਾ ਨਾਅਰਾ ਲੱਗਿਆ ਸੀ ਤੇ 1946-47 ਵਿਚ …
-
ਏਦਾਂ ਜਿਦਾਂ ਕੇਰਾਂ ਇੱਕ ਸਿੱਧਾ ਸਾਦਾ ਜੱਟ ਸੀ, ਉਹਦਾ ਕਿਤੇ ਪਿਓ ਚੜਾਈ ਕਰ ਗਿਆ ਤੇ ਕਰਦੇ ਕਰਾਉਂਦੇ ਉਹਨੇ ਆਪਦੇ ਬਾਪ ਦਾ ਸਾਰਾ ਕਿਰਿਆ ਕਰਮ ਨਿਭਾਇਆ ਜੋ ਸਰਦਾ-ਬਣਦਾ ਸੀ…….. ਪਰ ਪੰਗਾ ਉਦੋਂ ਪੈ ਗਿਆ ਜਦੋਂ ਉਹਦੇ ਪਿੰਡੋਂ ਇੱਕ ਬਾਹਮਣ ਉਹਦੇ ਕੋਲ ਆਗਿਆ ਤੇ ਟਕੋਰ ਜਿਹੀ ਮਾਰਕੇ ਕਹਿੰਦਾ ਅਖੇ “ਨਾਜਰ ਸਿਆਂ ਤੇਰਾ ਬਾਪ ਰਾਤੀਂ ਮੇਰੇ ਸੁਪਨੇ ਚ ਆਇਆ ਸੀ…ਉਹ ਅਜੇ ਰਾਹ ਚ ਈ ਖੜਾ ‘ਪਾਪ ਦੀ ਨਦੀ’ …
-
ਪਹਿਲਾ ਭਾਗ ਮਹਿਸੂਸ ਕੀਤਾ ਕਿ ਮਿੰਨੀ ਉਸਦੇ ਜਵਾਬ ਤੋਂ ਖੁਸ਼ ਨਹੀਂ ਸੀ. ਫਿਰ ਉਸ ਨੇ ਕਿਹਾ, “ਮੈਂ ਆਪਣੇ ਸਹੁਰੇ ਨੂੰ ਮਾਰਦਾ ਪਰ ਕਿ ਕਰਾਂ ਮੇਰੇ ਹੇਠ ਬੰਨੇ ਹੋਏ ਨੇ ?” ਰਹਮਾਤ ਨੂੰ ਕਤਲ ਕਰਨ ਦੇ ਜੁਰਮ ਵਿੱਚ ਕਈ ਸਾਲ ਦੀ ਸਜ਼ਾ ਦਿੱਤੀ ਗਈ ਸੀ । ਕਾਬੁਲੀ ਦਾ ਖਿਆਲ ਹੌਲੀ ਹੌਲੀ ਮਨ ਵਿੱਚੋ ਨਿੱਕਲ ਗਿਆ ਤੇ ਮਿੰਨੀ ਵੀ ਉਸਨੂੰ ਭੁੱਲ ਗਈ। ਕਈ ਸਾਲ ਬੀਤ ਗਏ ਹਨ। …
-
ਪਿਛਲਾ ਭਾਗ ਪੜੋ ਹੁਣ ਖੋਜੀ ਬੁੱਢਾ ਹੋ ਗਿਆ ਸੀ, ਉਸ ਦੇ ਕਾਲੇ ਵਾਲ ਸਫੈਦ ਹੋ ਚੁੱਕੇ ਸਨ। ਉਸ ਦੇ ਉਪਕਾਰ ਭਰੇ ਜੀਵਨ ਨੇ ਉਸ ਦੇ ਦਿਲ ਨੂੰ ਸੰਤੁਸ਼ਟ ਤੇ ਚਿਹਰੇ ਨੂੰ ਨੁਰਾਨੀ ਬਣਾ ਦਿਤਾ ਸੀ। ਪਰਬਤਾਂ ਦੀ ਇਕਾਂਤ ਖੋਜੀ ਨੂੰ ਇਤਨੀ ਭਾਉਂਦੀ ਸੀ ਕਿ ਹੁਣ ਉਹ ਉਸ ਇਕਾਂਤ ਦਾ ਸਦਾ ਲਈ ਰੂਪ ਬਣ ਜਾਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ ਤੇ ਸ਼ਾਂਤੀ ਸਾਮਣੇ, ਆਪਣੇ ਸਰੀਰ …
-
ਜ਼ਰੂਰੀ ਨਹੀਂ ਕਿ ਕੀਤੇ ਹੋਏ ਪਾਪਾਂ ਨੂੰ ਧੋਣ ਲਈ ਦਾਨ ਪੁੰਨ ਜਾਂ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ, ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਖੁਲਵਾ ਕੇ ਵੀ ਪਾਪ ਧੋਏ ਜਾ ਸਕਦੇ ਨੇ, ਮਾੜਾ ਮੋਟਾ ਕੋਈ ਪਾਪ ਚੇਤੇ ਆ ਜਾਏ ਤੇ ਬੈਲੈਂਸ ਪੁੱਛਣ ਚਲੇ ਜਾਓ । ਚਾਰ ਕਾਊਂਟਰ ਤੇ ਧੱਕੇ ਖਾਣ ਤੋਂ ਬਾਅਦ ਪਤਾ ਚੱਲਦੈ ਕਿ ਬੈਲੈੰਸ ਗੁਪਤਾ ਮੈਡਮ ਜੀ ਦਸਣਗੇ, ਗੁਪਤਾ ਮੈਡਮ …
-
ਮੇਰੀ ਪੰਜ-ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ । ਇਕ ਦਿਨ ਉਸ ਨੇ ਕਿਹਾ, “ਬਾਊਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਹਨਾ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸਨੇ ਇਕ ਹੋਰ ਗੱਲ ਸ਼ੁਰੂ ਕੀਤੀ “ਵੇਖੋ, ਬਾਬੂਜੀ, ਭੋਲਾ ਨੇ ਕਿਹਾ – ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਹਂ ਪੈਂਦਾ …