ਪਿਛਲੇ ਸਾਲ ਮੈਂ ਟੈਕਸੀ ‘ਤੇ ਜਲੰਧਰ ਗਿਆ।ਪਤਾ ਨਹੀਂ ਰਸਤੇ ਵਿਚ ਕਬਰ ਸੀ।ਉਸ ਡਰਾਈਵਰ ਨੇ ਗੱਡੀ ਰੋਕੀ। ਮੈਂ ਕਿਹਾ, “ਗੱਡੀ ਕਿਉਂ ਰੋਕੀ ਹੈ,ਕੋਈ ਕੰਮ ਹੈ? ਮੈਂ ਜਲਦੀ ਜਾਣਾ ਹੈ।” ਕਹਿੰਦਾ, “ਨਹੀਂ ਗਿਆਨੀ ਜੀ,ਮੈਂ ਮੱਥਾ ਟੇਕ ਆਵਾਂ।ਜੇ ਨਾਂ ਟੇਕਾਂ ਤਾਂ ਅੈਕਸੀਡੈਂਟ ਹੋ ਜਾਂਦਾ ਹੈ।” ਗੁਰੂ ਕਾ ਸਿੱਖ,ਖੁੱਲ੍ਹਾ ਦਾੜਾ,ਨੀਲੀ ਦਸਤਾਰ ਤੇ ਮੈਂ ਆਖਿਆ ਡਰਾਈਵਰ ਬੜਾ ਗੁਰਮੁਖ ਮਿਲਿਆ ਹੈ।ਚੰਗੀ ਟੈਕਸੀ ਆਈ,ਗੁਰੂ ਦੀਆਂ ਗੱਲਾਂ।ਇਹ ਤਾਂ ਕਬਰਾਂ ਦੀਆਂ ਗੱਲਾਂ,ਕਬਰ ਦੀ ਪੂਜਾ।ਯਕੀਨ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
12 ਸਾਲਾਂ ਦੀ ਲੰਬੀ ਸਾਧਨਾ ਤੋਂ ਬਾਅਦ ਸਿਧਾਰਥ ਜਦ ਮਹਾਤਮਾ ਬੁੱਧ ਬਣ ਕੇ ਵਾਪਸ ਘਰ ਗੲੇ ਤਾਂ ਪਿਉ ਨੇ ਝਾੜ ਪਾ ਕੇ ਆਖਿਆ– “ਕੀ ਮਿਲਿਆ ਘਰ ਬਾਰ ਛੋੜ ਕੇ,ਰਾਜ ਸਿੰਘਾਸਨ ਛੋੜ ਕੇ,ਸੁੰਦਰ ਪਤਨੀ ਛੋੜ ਕੇ,ਇਕਲੌਤਾ ਬੱਚਾ ਛੋੜ ਕੇ, ਤੈਨੂੰ ਕੀ ਮਿਲਿਆ? ਤੋ ਮਹਾਤਮਾ ਬੁੱਧ ਕਹਿੰਦੇ ਨੇ– “ਪਿਤਾ ਜੀ,ਮਿਲਿਆ ਤੋ ਕੁਛ ਨਹੀਂ ਪਰ ਜੋ ਮਿਲਿਆ ਹੋਇਆ ਸੀ,ਉਸ ਦਾ ਪਤਾ ਚੱਲ ਗਿਆ ਹੈ।” ਅਗਰ ਕਹਿ ਦੇਈਏ ਕਿ …
-
ਕੋਠੀ ਅਤੇ ਸੜਕ ਵਿਚਕਾਰ ਖਲੀ ਜਗਾ ਅਤੇ ਓਥੇ ਡੰਗਰ ਚਾਰਦੀ ਉਹ ਨਿੱਕੀ ਜਿਹੀ ਕੁੜੀ… ਇੱਕ ਦਿਨ ਮੈਂ ਵਾਜ ਮਾਰ ਕੋਲ ਸੱਦ ਹੀ ਲਿਆ… “ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ…ਸੋ ਸੱਪ ਕੀੜੇ ਪਤੰਗੇ…ਤੂੰ ਨੰਗੇ ਪੈਰੀਂ…ਡਰ ਨੀ ਲੱਗਦਾ ਤੈਨੂੰ”? “ਨਹੀਂ ਲੱਗਦਾ ਜੀ..ਆਦਤ ਜਿਹੀ ਪੈ ਗਈ ਏ…ਹੱਸਦੀ ਹੋਈ ਨੇ ਜੁਆਬ ਦਿੱਤਾ “ਸਕੂਲੇ ਨਹੀਂ ਜਾਂਦੀ…ਤੇ ਤੇਰਾ ਨਾਮ ਕੀ ਏ ? “ਸ਼ੱਬੋ ਮੇਰਾ ਨਾਮ ਏ ਤੇ ਮੈਂ ਛੇਵੀਂ ਵਿਚ …
-
आज तेज कौर ने अपनी छोटी बहु को शहर डॉक्टर के पास लेकर जाना था इस लिए उसने सुबह-सुबह ही रसोई का कार्य निपटा लिया था | वह दोनों तैयार होकर शहर जाने की लिए गांव से बाहर बने बस स्टॉप पर पहुंच कर बस की राह देखने लगी | उनके देखते ही बस भी वहां पर आ गई | बड़ा व्: भारी शरीर होने …
-
पेरों की आवाज़ सुनते ही गहरी नींद में पड़ी बलविंदर कौर की आँख खुल गई | गली में से खिड़की के माध्यम से आ रही सिटी की शी-शी की आवाज़ ने उसके दिल की धड़कन पहले से भी तेज कर दी थी | जब उसने अपने कम्बल की थोडा सा सरका क्र देखा तो रात के पौनेह बारह बज रहे थे और सिमरन दबे पाँव …
-
सेठ धनी राम के ढाबे पर एक ग्यारह साल का लड़का बर्तन मांज रहा था , तभी एक गाड़ी वहां पर रुकी जो के देखने में सरकारी गाड़ी लग रही थी , उसमें से एक सिपाही बाहर निकला और उसने सेठ को बोला , “ सेठ जी क्या आपको मालूम नहीं के बाल मजदूरी एक गुनाह है , यह उम्र तो बच्चों के हँसने-खेलने और …
-
ਇਕ ਬੀਬੀ ਚੌਲ ਉੱਖਲੀ ਵਿਚ ਛੜ ਰਹੀ ਸੀ ਇਕ ਸਾਧੂ ਉਸ ਘਰ ਭਿੱਖਿਆ ਮੰਗਣ ਆਇਆ ਤੇ ਦਰਵਾਜ਼ੇ ਵਿੱਚ ਖੜ੍ਹਾ ਹੋ ਗਿਆ ਤੇ ਕੀ ਦੇਖਦਾ ਹੈ ਕਿ ਧਾਨ ਕੁੱਟਦਿਆਂ ਹੋਇਅਾਂ ਬੀਬੀ ਦੀਆਂ ਵੰਗਾਂ ਆਪੋ ਵਿਚ ਵੱਜ ਵੱਜ ਕੇ ਛਣਕ ਰਹੀਆਂ ਸਨ ਬੀਬੀ ਨੇ ਵੰਗਾਂ ਦੀ ਖਣਕ ਬੰਦ ਕਰਨ ਲਈ ਇਕ ਵੰਗ ਲਾਹੀ, ਫਿਰ ਦੂਜੀ, ਫਿਰ ਤੀਜੀ, ਪਰ ਫਿਰ ਵੀ ਵੰਗਾਂ ਛਣਕ ਰਹੀਆਂ ਸਨ ਜਦ ਆਖੀਰ ਇਕੋ …
-
ਜਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ ਹੈ, ਤੇ ਮੈਂ ਜਵਾਬ ਦਿੰਦਾ ਹੁੰਦਾ ਹਾਂ ਕਿ ਮਾਚਿਸ ਵਾਲੀ ਡੱਬੀ ਬੜੀ ਠੰਡੀ ਹੁੰਦੀ ਹੈ, ਥੋੜੀ ਜਿਹੀ ਹੀ ਤੀਲੀ ਘਸਾ ਕੇ ਵੇਖੋ,ਅੱਗ ਹੈ ਜਾਂ ਨਹੀਂ?ਇਹ …
-
ਰਣਦੀਪ ਇੰਗਲੈਂਡ ਵਿੱਚ ‘ਕੱਚਾ’ ਸੀ। ਉਸ ਨੂੰ ‘ਪੱਕੇ’ ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ ‘ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ ‘ਭੂਰ-ਚੂਰ’ ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ ‘ਲੇਖੇ’ ਲੱਗ ਗਈ ਸੀ। ਰਣਬੀਰ …
-
ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਸੁਨੇਹਾ ਦੇ ਦਿੱਤਾ ਕੇ ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ..ਹੁਣ ਹੈਨੀ ਬੋਲ ਚਾਲ ਆਪਸ ਵਿਚ ! ਨਿਆਈਆਂ ਵਾਲੇ ਕੀਲੇ ਦਾ ਰੌਲਾ ਏ ! ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ …
-
ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ, ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ- “ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?” ਉਹ ਬਾਬਾ ਕਹਿੰਦਾ ਹੈ- “ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।” ਤਾਂ ਲੁਕਮਾਨ ਕਹਿੰਦਾ ਹੈ- “ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ ਤੇ ਫਿਰ ਮੈਂ ਉਸ ਦਾ …
-
ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ.. ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ.. ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਤੇ ਮੇਰੇ ਟੇਬਲ ਵੱਲ ਦੇਖੀ …