ਇਕ ਵਾਰੀ ਦੀ ਗੱਲ ਹੈ ਕਿ ਕੁਦਰਤੀ ਤਾਕਤਾਂ ਵਿਚੋਂ ਹਵਾ ਆਪਣੇ ਆਪ ਨੂੰ ਮਹਾਂਸ਼ਕਤੀਸ਼ਾਲੀ ਸਮਝਣ ਲੱਗ ਪਈ। ਇਸੇ ਹੰਕਾਰੀ ਭਾਵਨਾ ਦੇ ਅਧੀਨ ਉਸ ਨੇ ਇਕ ਦਿਨ ਸੂਰਜ ਦੇ ਨਾਲ ਮੱਥਾ ਲਾ ਲਿਆ। ਸੂਰਜ ਵੀ ਡਰਣ ਵਾਲਾ ਨਹੀਂ ਸੀ। ਉਸ ਨੇ ਹਵਾ ਦੀ ਤਾਕਤ ਨੂੰ ਐਲਾਨਿਆ। ਉਸੇ ਸਮੇਂ ਉਹਨਾਂ ਨੇ ਇਕ ਵਿਅਕਤੀ ਨੂੰ ਸੜਕ ਉੱਤੇ ਤੁਰੇ ਆਂਦੇ ਦੇਖਿਆ। ਦੋਹਾਂ ਨੇ ਉਸ ਵਿਅਕਤੀ ਤੇ ਆਪਣੀ ਸ਼ਕਤੀ ਦੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਪਿਆਰੇ ਵਲੰਟੀਅਰ ਨੌਜਵਾਨੋ! ਸਾਡਾ ਅਸਲ ਸਰਮਾਇਆ ਸਰੀਰਿਕ ਬਲ, ਪੈਸਾ ਜਾਂ ਹਥਿਆਰ ਨਹੀਂ ਸਗੋਂ ਸਾਡਾ ਆਤਮ ਵਿਸ਼ਵਾਸ ਹੁੰਦਾ ਹੈ। ਖੇਤੀ ਉਤਪਾਦਨ ਵਿੱਚ ਅਸੀਂ ਦੇਸ਼ ਭਰ ਵਿੱਚੋਂ ਮੋਹਰੀ ਬਣੇ ਹਾਂ, ਔਖੇ ਵੇਲੇ ਅਸੀਂ ਦੇਸ਼ ਦਾ ਢਿੱਡ ਭਰਿਆ ਹੈ ਪਰ ਅਫਸੋਸ ! ਅੱਜ ਸਾਡਾ ਆਤਮਕ ਬਲ ਘਟ ਰਿਹਾ ਹੈ। ਇਹ ਚਿੰਤਾ ਦੀ ਗੱਲ ਹੈ। ਹਰ ਕੋਈ ਕਦੇ ਨਾ ਕਦੇ ਉਦਾਸ ਹੁੰਦਾ ਹੈ। ਉਦਾਸੀ ਇੱਕ ਸਧਾਰਨ ਅਵਸਥਾ ਹੈ। ਪਰ …
-
ਇਕ ਸਵੇਰ ਨੂੰ ਇਕ ਗਰੀਬ ਕਿਸਾਨ, ਬਰੈੱਡ ਦਾ ਇਕ ਸੁੱਕਾ ਜਿਹਾ ਟੁੱਕੜਾ ਨਾਸ਼ਤੇ ਵਾਸਤੇ ਆਪਣੇ ਨਾਲ ਲੈ ਕੇ ਖੇਤਾਂ ’ਚ ਕੰਮ ਕਰਨ ਲਈ ਚਲਾ ਗਿਆ। ਉਸ ਨੇ ਆਪਣਾ ਹਲ ਤਿਆਰ ਕੀਤਾ, ਬਰੈੱਡ ਦਾ ਟੁਕੜਾ ਆਪਣੇ ਕੋਟ ’ਚ ਲਪੇਟ ਕੇ ਝਾੜੀ ਦੇ ਥੱਲੇ ਰੱਖ ਦਿੱਤਾ ਤੇ ਆਪਣੇ ਕੰਮ ’ਤੇ ਲੱਗ ਪਿਆ। ਕੁਝ ਚਿਰ ਬਾਅਦ, ਜਦੋਂ ਉਸ ਦਾ ਘੋੜਾ ਥੱਕ ਗਿਆ ਤੇ ਉਸ ਨੂੰ ਆਪ ਨੂੰ ਵੀ …
-
ਇਕ ਬਜ਼ੁਰਗ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੇ ਹੀ ਵਿਹਲੇ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ। ਬਜ਼ੁਰਗ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਪਰ ਕੋਈ ਅਸਰ ਨਾ ਹੋਇਆ। ਬੁੱਢਾ ਕੰਧੀ ਉੱਤੇ ਰੁੱਖੜੇ ਵਾਂਗ ਮਰਨ ਦੇ ਕੰਡੇ ਸੀ। ਉਹ ਸੋਚਾਂ ਵਿਚ ਡੁੱਬਾ ਹੋਇਆ ਸੀ। ਪੁੱਤਰਾਂ ਦੇ ਫਿਕਰ ਨੇ ਉਸ ਦਾ ਖੂਨ ਸੁਕਾ ਦਿੱਤਾ ਸੀ। ਬੜੀ ਸੋਚ ਵਿਚਾਰ ਤੋਂ ਬਾਅਦ …
-
ਇਕ ਵਾਰ ਇੱਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਹੱਡੀ ਮਿਲ ਗਈ । ਉਹ ਬੈਠ ਕੇ ਉਸ ਹੱਡੀ ਨੂੰ ਖਾਣ ਲੱਗਾ। ਇਕ ਕਾਂ ਵੀ ਉਧਰ ਆ ਨਿਕਲਿਆ । ਉਹ ਵੀ ਚਾਹੁੰਦਾ ਸੀ ਕਿ ਉਹ ਹੱਡੀ ਨੂੰ ਖਾਵੇ, ਪਰਕੁੱਤਾ ਉਸ ਨੂੰ ਨੇੜੇ ਵੀ ਫੜਕਣ ਨਹੀਂ ਦਿੰਦਾ ਸੀ । ਥੋੜੀ ਦੇਰ ਬਾਅਦ ਹੀ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਇਕ ਹੋਰ ਕਾਂ ਨੂੰ ਬੁਲਾ ਲਿਆ …
-
ਇਕ ਵਾਰੀ ਇਕ ਮੁੰਡਾ ਜਿਸਦਾ ਨਾਂ ਸਈਉਜ਼ਾ ਸੀ, ਉਸਨੂੰ ਆਪਣੇ ਜਨਮ ਦਿਨ ‘ਤੇ ਬਹੁਤ ਸਾਰੇ ਤੋਹਫ਼ੇ ਮਿਲੇ। ਇਨ੍ਹਾਂ ਵਿਚ ਤਸਵੀਰਾਂ ਵਾਲੇ ਕਾਰਡ, ਭੰਬੀਰੀਆਂ ਅਤੇ ਲੱਕੜੀ ਦੇ ਬਣੇ ਹੋਏ ਘੋੜੇ ਆਦਿ ਸਨ, ਪਰ ਸਭ ਤੋਂ ਵਧੀਆ ਤੋਹਫ਼ਾ ਉਸਨੂੰ ਆਪਣੇ ਚਾਚੇ ਵੱਲੋਂ ਦਿੱਤਾ ਪੰਛੀ ਫੜਨ ਵਾਲਾ ਜਾਲ ਹੀ ਲੱਗਾ। ਇਕ ਫਰੇਮ ਨਾਲ ਛੋਟੀ ਜਿਹੀ ਤਖ਼ਤੀ ਜੋੜ ਕੇ ਇਸਦੇ ਪਿਛਲੇ ਪਾਸੇ ਜਾਲ ਨੂੰ ਖਿੱਚ ਕੇ ਲਾਇਆ ਹੋਇਆ ਸੀ। …
-
ਅਨਾਨਸੀ ਜਿੱਥੇ ਰਹਿੰਦਾ ਸੀ, ਉੱਥੇ ਭਿਆਨਕ ਕਾਲ ਪੈ ਗਿਆ। ਉਹ ਤੇ ਉਸ ਦਾ ਪਰਿਵਾਰ ਹੋਰਾਂ ਵਾਂਗ ਭੁੱਖ ਨਾਲ ਬੇਹਾਲ ਸੀ। ਇੱਕ ਦਿਨ ਉਦਾਸ ਅਨਾਨਸੀ ਸਮੁੰਦਰ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਪਾਣੀ ਵਿੱਚੋਂ ਉਪਰ ਉੱਠਦਾ ਖਜ਼ੂਰ ਦਾ ਰੁੱਖ ਵੇਖਿਆ। ਉਸ ਨੇ ਖਜ਼ੂਰ ਦੇ ਰੁੱਖ ਤਕ ਜਾਣ ਬਾਰੇ ਸੋਚਿਆ। ਸਮੁੰਦਰ ਕੰਢੇ ਇੱਕ ਟੁੱਟੀ ਬੇੜੀ ਪਈ ਸੀ। ਉਸ ਨੇ ਬੇੜੀ ਦੀ ਮੁਰੰਮਤ ਕੀਤੀ ਅਤੇ ਉਸ ਵਿੱਚ …
-
ਇੱਕ ਵਾਰੀ ਕਿਸੇ ਬਾਦਸ਼ਾਹ ਨੂੰ ਇੱਕ ਖਿਆਲ ਆਇਆ ਕਿ ਜੇ ਉਸ ਨੂੰ ਪਹਿਲਾਂ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਢੁੱਕਵੇਂ ਸਮੇਂ ਦਾ ਪਤਾ ਲੱਗ ਜਾਵੇ, ਜੇ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਹੜੇ ਉਚਿਤ ਲੋਕਾਂ ਦੀ ਗੱਲ ਨੂੰ ਮੰਨੇ ਤੇ ਕਿਹੜੇ ਲੋਕਾਂ ਤੋਂ ਬਚੇ ਤੇ ਸਭ ਤੋਂ ਜ਼ਿਆਦਾ ਇਹ ਕਿ ਜੇ ਉਸ ਨੂੰ ਹਮੇਸ਼ਾਂ ਇਹ ਪਤਾ ਲੱਗ ਜਾਇਆ ਕਰੇ ਕਿ ਉਸ ਲਈ ਸਭ …
-
ਇਕ ਵਾਰ ਇਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਮੀਟ ਦਾ ਟੁਕੜਾ ਮਿਲਿਆ । ਮੀਟ ਵੇਖ ਕੇ ਉਹ ਬੜਾ ਖੁਸ਼ ਹੋਇਆ । ਕਿਸੇ ਇਕਾਂਤ ਵਾਲੀ ਥਾਂ ਤੇ ਖਾਣ ਵਾਸਤੇ ਉਹ ਇਕ ਪਾਸੇ ਵੱਲ ਨੂੰ ਤੁਰ ਪਿਆ । ਤੁਰਦੇ-ਤੁਰਦੇਉਹ ਇਕ ਨਦੀ ਦੇ ਪੁਲ ਉੱਤੋਂ ਦੀ ਲੰਘਿਆ ਪਾਣੀ ਵਿਚ ਜਦੋਂ ਉਸ ਨੇ ਆਪਣਾ ਪਛਾਵਾਂ ਦੇਖਿਆ ਤਾਂ ਉਸ ਨੂੰ ਇਕ ਹੋਰ ਕੁੱਤਾ ਦਿਸਿਆ ਜਿਸ ਦੇ ਮੂੰਹ ਵਿਚ ਮਾਸ …
-
ਫਰਾਂਸ ਅਤੇ ਇਟਲੀ ਦੀਆਂ ਸਰਹੱਦਾਂ ਨਾਲ ਲਗਦਾ, ਮੱਧ ਸਾਗਰ ਦੇ ਕਿਨਾਰੇ ਨਿੱਕਾ ਜਿਹਾ ਦੇਸ ਮੋਨਾਕੋ ਹੈ। ਆਮ ਜਿਹੇ ਕਿਸੇ ਸ਼ਹਿਰ ਦਾ ਬੰਦਾ ਸ਼ੇਖੀ ਮਾਰ ਸਕਦੈ ਕਿ ਸਾਰੇ ਮੋਨਾਕੋ ਦੇਸ ਦੀ ਇੰਨੀ ਆਬਾਦੀ ਨਹੀਂ ਹੋਣੀ ਜਿੰਨੀ ਸਾਡੇ ਇਕੱਲੇ ਸ਼ਹਿਰ ਦੀ। ਕੇਵਲ ਸੱਤ ਹਜ਼ਾਰ ਨਾਗਰਿਕ, ਤੇ ਰਕਬਾ? ਜੇ ਸਾਰੇ ਦੇਸ ਦੀ ਜ਼ਮੀਨ ਨਾਗਰਿਕਾਂ ਵਿਚ ਵੰਡ ਦਈਏ ਤਾਂ ਇਕ ਬੰਦੇ ਨੂੰ ਇਕ ਏਕੜ ਮਸਾਂ ਆਵੇ, ਪਰ ਇਸ ਨਿੱਕੇ …
-
ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ …
-
ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕਲੋਲਾਂ ਕਰ ਰਹੇ ਸਨ। ਇਹ ਸਭ ਕੁਝ ਉੱਥੇ ਨੇੜੇ ਹੀ ਛੁਪ ਕੇ ਬੈਠਾ ਗਿੱਦੜ ਦੇਖ ਰਿਹਾ ਸੀ। ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ”ਪਿਆਰੇ ਸ਼ੇਰ, ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ।” ਸ਼ੇਰਨੀ ਦੇ ਕਹਿਣ ਦੀ ਦੇਰ ਸੀ ਕਿ ਸ਼ੇਰ ਇਕਦਮ ਖੜ੍ਹਾ ਹੋ ਗਿਆ ਤੇ ਇੱਕ ਦੋ ਵਾਰੀ …